ਵੀਨਾ ਆਨੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੀਨਾ ਆਨੰਦ ਭਾਰਤ ਦੀ ਇਕ ਸਿਆਸਤਦਾਨ ਹੈ ਅਤੇ ਆਮ ਆਦਮੀ ਪਾਰਟੀ ਦੀ ਸਾਬਕਾ ਮੈਂਬਰ ਹੈ। ਦਸੰਬਰ 2013 ਦੀਆਂ ਚੋਣਾਂ ਵਿੱਚ ਉਹ ਪਟੇਲ ਨਗਰ ਹਲਕੇ ਤੋਂ ਦਿੱਲੀ ਵਿਧਾਨ ਸਭਾ ਲਈ ਚੁਣੀ ਗਈ ਸੀ। [1] ਉਸਦਾ ਵਿਆਹ ਇੱਕ ਹੋਰ ਭਾਰਤੀ ਸਿਆਸਤਦਾਨ ਰਾਜ ਕੁਮਾਰ ਆਨੰਦ ਨਾਲ ਹੋਇਆ ਹੈ। [2]

ਹਵਾਲੇ[ਸੋਧੋ]

  1. "AAP finished second in 20 seats, NOTA got more votes than Shazia's loss margin". Indian Express. 10 December 2013. Retrieved 20 March 2014.
  2. "Dalit activist Raj Kumar Anand rejoins AAP". www.outlookindia.com/. Retrieved 2020-07-05.