ਸਮੱਗਰੀ 'ਤੇ ਜਾਓ

ਵੀਨਾ ਦਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੀਨਾ ਦਾਸ (ਹਿੰਦੀ: वीना दास;ਜਨਮ 1945) ਜੋਨਸ ਹੌਪਕਿਨਸ ਯੂਨੀਵਰਸਿਟੀ ਵਿਖੇ ਮਾਨਵ ਵਿਗਿਆਨ ਦੀ ਕਰੀਗਰ-ਐਸੇਨਆਵਰ ਪ੍ਰੋਫੈਸਰ ਹੈ। ਉਹ ਭਾਰਤ ਵਿੱਚ ਵਿਕਾਸ ਅਤੇ ਲੋਕਤੰਤਰ ਬਾਰੇ ਸਮਾਜਿਕ ਅਤੇ ਆਰਥਿਕ ਰਿਸਰਚ ਇੰਸਟੀਚਿਊਟ ਦੇ ਕਾਰਜਕਾਰੀ ਬੋਰਡ ਤੇ ਵੀ ਸਰਗਰਮ ਹੈ। ਉਸ ਨੇ ਇੰਦਰਾਪ੍ਰਸਥ ਵੀਮਿੰਨ ਕਾਲਜ ਤੋਂ ਅਤੇ ਦਿੱਲੀ ਯੂਨੀਵਰਸਿਟੀ ਦੇ ਦਿੱਲੀ ਇਕਨਾਮਿਕਸ ਸਕੂਲ ਤੋਂ ਪੜ੍ਹਾਈ ਕੀਤੀ ਅਤੇ 1967 ਤੋਂ 2000 ਤੱਕ ਉੱਥੇ ਪੜ੍ਹਾਇਆ।

ਬਾਹਰੀ ਲਿੰਕ

[ਸੋਧੋ]