ਸਮੱਗਰੀ 'ਤੇ ਜਾਓ

ਵੀ. ਐਨ. ਜਾਨਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਨਕੀ ਰਮਨਚੰਦ੍ਰਨ
ਤਮਿਲਨਾਡੂ ਦੀ ਮੁੱਖ ਮੰਤਰੀ
ਦਫ਼ਤਰ ਵਿੱਚ
7 January 1988 - 30 January 1988
ਤੋਂ ਪਹਿਲਾਂV.R. Nedunchezhiyan
ਤੋਂ ਬਾਅਦPresident's rule
ਹਲਕਾAndipatti
ਨਿੱਜੀ ਜਾਣਕਾਰੀ
ਜਨਮਨਵੰਬਰ 30,[ਹਵਾਲਾ ਲੋੜੀਂਦਾ] 1923
ਵੈਕੋਮ, ਕੇਰਲਾ
ਮੌਤਮਈ 19, 1996(1996-05-19) (ਉਮਰ 72)
ਚੇਨਈ, ਤਮਿਲ਼ਨਾਡੂ
ਸਿਆਸੀ ਪਾਰਟੀAIADMK
ਜੀਵਨ ਸਾਥੀਗਨਪਤੀ ਭੱਟ (1939-1961) (divorced)
ਐਮ.ਜੀ. ਰਮਚੰਦਰਨ
(1963-1987) (till his death)
ਬੱਚੇਸੁਰੇਂਦਰ
ਕਿੱਤਾਅਵਨੇਤਰੀ, ਰੰਜੀਤਿਕ

ਜਾਨਕੀ ਰਮਨਚੰਦ੍ਰਨ, ਜਿਨ੍ਹਾਂ ਨੂੰ ਵੀ. ਐਨ. ਜਾਨਕੀ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ। ਜਾਨਕੀ ਇੱਕ ਭਾਰਤੀ ਤਮਿਲ਼ ਅਦਾਕਾਰਾ ਅਨਦ ਰਾਜਨੀਤਿਕ ਨਾਲ ਸੰਬੰਧ ਰੱਖਦੀ ਹੈ।

ਸੁਰੂਆਤੀ ਜ਼ਿੰਦਗੀ

[ਸੋਧੋ]

ਉਨ੍ਹਾਂ ਦਾ ਜਨਮ ਵੈਕੋਮ, ਕੇਰਲਾ ਵਿਖੇ ਹੋਇਆ। ਜਾਨਕੀ 1940 ਦੀ ਇੱਕ ਸਫਲ ਅਵਨੇਤਰੀ ਅਤੇ 25 ਫਿਲਮਾਂ ਵਿੱਚ ਅਦਾਕਾਰੀ ਕੀਤੀ। ਉਸਦੀ ਅਦਾਕਾਰੀ ਵਾਲਿਆਂ ਫਿਲਮਾਂ ਵਿੱਚ ਮੋਹਿਨੀ, ਰਾਜਾ ਮੁਕਥੀ, ਐਈਰਾਮ, ਦੇਵਿਕੀ ਹਨ। 

ਨਿੱਜੀ ਜ਼ਿੰਦਗੀ

[ਸੋਧੋ]

ਜਾਨਕੀ ਦੇ ਪਹਿਲੇ ਪਤੀ ਦਾ ਨਾਮ ਗਨਪਥੀ ਭੱਟ ਸੀ ਅਤੇ ਉਨ੍ਹਾਂ ਦਾ ਵਿਆਹ 1939 ਵਿੱਚ ਹੋਇਆ। ਉਨ੍ਹਾਂ ਦੇ ਲੜਕੇ ਦਾ ਨਾਮ ਸੁਰੇਂਦਰ ਸੀ। ਉਸਦੀ ਦੂਸ੍ਰ ਵਿਆਹ ਐਮ.ਜੀ. ਰਮਚੰਦ੍ਰਨ ਨਾਲ 1963 ਵਿੱਚ ਹੋਇਆ।

ਰਾਜਨੀਤਿਕ ਕਰੀਅਰ

[ਸੋਧੋ]

ਐਮ. ਜੀ. ਰਮਚੰਦਰਨ ਦੀ ਮੌਤ ਤੋਂ  ਬਾਅਦ ਉਹ 1987 ਵਿੱਚ ਤਮਿਲਨਾਡੂ ਦੀ ਪਹਿਲੀ ਔਰਤ ਮੁੱਖ ਮੰਤਰੀ ਬਣੀ। ਸਵਿਧਾਨ ਦੇ ਆਰਟੀਕਲ 356 ਦੇ ਤਹਿਤ ਉਨ੍ਹਾਂ ਦੀ ਸਰਕਾਰ ਨੂੰ 1989  ਵਿੱਚ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ।[1]

ਅੰਤਿਮ ਸਮਾਂ

[ਸੋਧੋ]

19 ਮਈ 1996 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਦੇਖੋ

[ਸੋਧੋ]
  • Kollywood
  • Chennai
  • Tamil Nadu
  • J. Jayalalithaa
  • Dr.MGR Janaki College of Arts and Science for Women
  • Dr.MGR Home and Higher Secondary School for the Speech and Hearing Impaired

ਹਵਾਲੇ

[ਸੋਧੋ]