ਵੀ ਅਕਾਰ ਘਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵੀ ਅਕਾਰ ਘਾਟੀ ਇੱਕ ਘਾਟੀ ਹੁੰਦੀ ਹੈ ਜਿਸਦੀ ਸ਼ਕਲ ਅੰਗਰੇਜ਼ੀ ਦੇ ਅੱਖਰ V ਵਰਗੀ ਹੁੰਦੀ ਹੈ। ਨਦੀ ਹੇਠਲੇ ਕਟਾਅ ਦੁਆਰਾ ਆਪਣੀ ਤਲੀ ਨੂੰ ਡੂੰਘਾ ਕਰਦੀ ਹੈ ਜਿਸ ਤੋਂ ਤੰਗ ਅਤੇ ਸੰਕਰੀ V ਆਕਰ ਘਾਟੀ ਪੈਦਾ ਹੁੰਦੀ ਹੈ ਜਿਸਦੇ ਕਿਨਾਰੇ ਤੇਜ਼ ਢਾਲ ਵਾਲੇ ਜਾਂ ਉੱਤਲ ਹੁੰਦੇ ਹਨ। ਤੇਜ਼ ਢਾਲ ਉੱਤੇ ਵਹਿਣ ਦੇ ਕਾਰਨ ਦਰਿਆ ਜਾਂ ਨਦੀ ਦੀ ਧਾਰਾ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਅਤੇ ਭਾਰ ਸਹਿਣ ਕਰਣ ਦੀ ਸ਼ਕਤੀ ਵੀ ਜ਼ਿਆਦਾ ਹੁੰਦੀ ਹੈ।