ਮੋਂਟਾਨਾ
ਦਿੱਖ
ਮੋਂਟਾਨਾ ਦਾ ਰਾਜ State of Montana | |||||
| |||||
ਉੱਪ-ਨਾਂ: ਵੱਡੇ ਅਸਮਾਨ ਵਾਲਾ ਦੇਸ਼, ਖ਼ਜ਼ਾਨਿਆਂ ਦ ਰਾਜ | |||||
ਮਾਟੋ: Oro y Plata (ਸਪੇਨੀ: ਸੋਨਾ ਅਤੇ ਚਾਂਦੀ) | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ | ||||
ਵਸਨੀਕੀ ਨਾਂ | ਮੋਂਟਾਨਨ | ||||
ਰਾਜਧਾਨੀ | ਹਲੀਨਾ | ||||
ਸਭ ਤੋਂ ਵੱਡਾ ਸ਼ਹਿਰ | ਬਿਲਿੰਗਸ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਬਿਲਿੰਗਸ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 4th ਦਰਜਾ | ||||
- ਕੁੱਲ | 147,042 sq mi (381,154 ਕਿ.ਮੀ.੨) | ||||
- ਚੁੜਾਈ | 630 ਮੀਲ (1,015 ਕਿ.ਮੀ.) | ||||
- ਲੰਬਾਈ | 255 ਮੀਲ (410 ਕਿ.ਮੀ.) | ||||
- % ਪਾਣੀ | 1 | ||||
- ਵਿਥਕਾਰ | 44° 21′ N to 49° N | ||||
- ਲੰਬਕਾਰ | 104° 2′ W to 116° 3′ W | ||||
ਅਬਾਦੀ | ਸੰਯੁਕਤ ਰਾਜ ਵਿੱਚ 44ਵਾਂ ਦਰਜਾ | ||||
- ਕੁੱਲ | 1,005,141 (2012 est)[1] | ||||
- ਘਣਤਾ | 6.86/sq mi (2.65/km2) ਸੰਯੁਕਤ ਰਾਜ ਵਿੱਚ 48th ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | Granite Peak[2][3][4] 12,807 ft (3903.5 m) | ||||
- ਔਸਤ | 3,400 ft (1040 m) | ||||
- ਸਭ ਤੋਂ ਨੀਵੀਂ ਥਾਂ | Kootenai River at Idaho border[3][4] 1,804 ft (550 m) | ||||
ਸੰਘ ਵਿੱਚ ਪ੍ਰਵੇਸ਼ | November 8, 1889 (41st) | ||||
ਰਾਜਪਾਲ | ਸਟੀਵ ਬੁਲਾਕ (D) | ||||
ਲੈਫਟੀਨੈਂਟ ਰਾਜਪਾਲ | ਜਾਨ ਵਾਲਸ਼ (D) | ||||
ਵਿਧਾਨ ਸਭਾ | ਮੋਂਟਾਨਾ ਦੀ ਵਿਧਾਨ ਸਭਾ | ||||
- ਉਤਲਾ ਸਦਨ | ਮੋਂਟਾਨਾ ਦਾ ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਮਾਕਸ ਬਾਕਸ (D) ਜਾਨ ਟੈਸਟਰ (D) | ||||
ਸੰਯੁਕਤ ਰਾਜ ਸਦਨ ਵਫ਼ਦ | ਸਟੀਵ ਡੇਨਜ਼ (R) (list) | ||||
ਸਮਾਂ ਜੋਨ | ਪਹਾੜੀ: UTC -7/-6 | ||||
ਛੋਟੇ ਰੂਪ | MT Mont. US-MT | ||||
ਵੈੱਬਸਾਈਟ | www |
ਮੋਂਟਾਨਾ (/mɒnˈtænə/ ( ਸੁਣੋ)) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਸ ਦੇ ਪੱਛਮੀ ਤੀਜੇ ਹਿੱਸੇ ਵਿੱਚ ਬਹੁਤ ਸਾਰੀਆਂ ਪਹਾੜ-ਲੜੀਆਂ ਹਨ। ਕੁਝ ਛੋਟੀਆਂ ਲੜੀਆਂ ਰਾਜ ਦੇ ਮੱਧਵਰਤੀ ਤੀਜੇ ਹਿੱਸੇ ਵਿੱਚ ਮਿਲਦੀਆਂ ਹਨ ਜੋ ਰਾਕੀ ਪਹਾੜਾਂ ਦਾ ਹਿੱਸਾ ਹਨ ਅਤੇ ਜਿਹਨਾਂ ਦੀ ਕੁੱਲ ਗਿਣਤੀ 77 ਹੈ। ਇਹ ਭੂਗੋਲਕ ਤੱਥ ਇਸ ਦੇ ਨਾਂ ਤੋਂ ਉਜਾਗਰ ਹੁੰਦੇ ਹਨ ਜੋ ਸਪੇਨੀ ਭਾਸ਼ਾ ਦੇ ਸ਼ਬਦ [montaña] Error: {{Lang}}: text has italic markup (help) (ਪਹਾੜ) ਤੋਂ ਆਇਆ ਹੈ। ਇਸ ਰਾਜ ਦੇ ਬਹੁਤ ਸਾਰੇ ਉਪਨਾਮ ਹਨ, ਕੋਈ ਵੀ ਅਧਿਕਾਰਕ ਨਹੀਂ,[5] ਜਿਹਨਾਂ ਵਿੱਚੋਂ ਕੁਝ ਹਨ: "ਵੱਡੇ ਅਸਮਾਨ ਵਾਲਾ ਦੇਸ਼" ਅਤੇ "ਖ਼ਜ਼ਾਨਿਆਂ ਦਾ ਰਾਜ", ਅਤੇ ਨਾਅਰੇ ਜਿਵੇਂ ਕਿ "ਚਮਕਦੇ ਪਹਾੜਾਂ ਦਾ ਰਾਜ" ਅਤੇ ਅਜੋਕਾ "ਆਖ਼ਰੀ ਸਭ ਤੋਂ ਵਧੀਆ ਥਾਂ" ਵੀ।[6][7]
ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedPopEstUS
- ↑ "Granite Peak". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=QW0616. Retrieved October 24, 2011.
- ↑ 3.0 3.1 "Elevations and Distances in the United States". United States Geological Survey. 2001. Archived from the original on ਜੁਲਾਈ 22, 2012. Retrieved October 24, 2011.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 Elevation adjusted to North American Vertical Datum of 1988.
- ↑ "Montana Code Annotated 2009 – Title 1, chapter 1, Part 5 "State Symbols – Official Designations"". State of Montana. Archived from the original on ਅਗਸਤ 12, 2011. Retrieved July 21, 2011.
{{cite web}}
: Unknown parameter|dead-url=
ignored (|url-status=
suggested) (help) - ↑ Shovers, Brian (2003). "Montana Episodes". Montana Department of Tourism. Archived from the original on ਜੁਲਾਈ 23, 2008. Retrieved August 28, 2011.
{{cite web}}
: Unknown parameter|dead-url=
ignored (|url-status=
suggested) (help) - ↑ Robbins, Jim (August 17, 2008). "In Montana, a Popular Expression Is Taken Off the Endangered List". New York Times. Retrieved August 28, 2011.