ਵੀ ਫ਼ਾਰ ਵੈਨਡੈੱਟਾ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀ ਫ਼ਾਰ ਵੈਨਡੈੱਟਾ
V for Vendetta
ਥੀਏਟਰੀ ਰਿਲੀਜ਼ ਦਾ ਪੋਸਟਰ
ਨਿਰਦੇਸ਼ਕਜੇਮਜ਼ ਮਿਕਟੇਗ
ਨਿਰਮਾਤਾ
ਸਕਰੀਨਪਲੇਅ ਦਾਤਾਲੈਰੀ ਵਾਚਾਉਸਕੀ
ਐਂਡੀ ਵਾਚਾਉਸਕੀ
ਬੁਨਿਆਦਡੇਵਿਡ ਲੌਇਡ
ਐਲਨ ਮੂਰ ਦੀ ਰਚਨਾ 
ਵੀ ਫ਼ਾਰ ਵੈਨਡੈੱਟਾ
ਸਿਤਾਰੇ
ਸੰਗੀਤਕਾਰਦਾਰੀਓ ਮਾਰੀਆਨੈਲੀ
ਸਿਨੇਮਾਕਾਰਏਡਰੀਅਨ ਬਿਡਲ
ਸੰਪਾਦਕਮਾਰਟਿਨ ਵਾਲਸ਼
ਸਟੂਡੀਓ
ਵਰਤਾਵਾਵਾਰਨਰ ਬ੍ਰੋਜ਼ ਪਿਕਚਰਜ਼
ਰਿਲੀਜ਼ ਮਿਤੀ(ਆਂ)17 ਮਾਰਚ, 2006
ਮਿਆਦ132 ਮਿੰਟ
ਦੇਸ਼ਸੰਯੁਕਤ ਰਾਜ
ਜਰਮਨੀ[1][2]
ਭਾਸ਼ਾਅੰਗਰੇਜ਼ੀ
ਬਜਟ$54 ਮਿਲੀਅਨ
ਬਾਕਸ ਆਫ਼ਿਸ$132,511,035

ਵੀ ਫ਼ਾਰ ਵੈਨਡੈੱਟਾ 2006 ਦੀ ਇੱਕ ਅਮਰੀਕੀ-ਜਰਮਨ ਸਿਆਸੀ ਰੋਮਾਂਚ ਵਾਲ਼ੀ ਫ਼ਿਲਮ ਹੈ ਜੀਹਦਾ ਹਦਾਇਤਕਾਰ ਜੇਮਜ਼ ਮਿਕਟੇਗ ਅਤੇ ਲੇਖਕ ਵਾਚਾਉਸਕੀਸ ਹੈ। ਇਹ 1982 ਦੇ ਐਲਨ ਮੂਰ ਅਤੇ ਡੇਵਿਡ ਹੂਗੋ ਵੱਲੋਂ ਸਿਰਜੇ ਗਏ ਇਸੇ ਨਾਂ ਦੇ ਨਾਵਲ ਉੱਤੇ ਅਧਾਰਤ ਹੈ। ਹੂਗੋ ਵੀਵਿੰਗ ਵੀ ਨਾਮਕ ਰਾਜਹੀਣਵਾਦੀ ਅਜ਼ਾਦੀ ਘੁਲਾਟੀਏ ਦਾ ਕਿਰਦਾਰ ਨਿਭਾਉਂਦਾ ਹੈ ਜੋ ਡਿੱਗ ਚੁੱਕੀ ਸੰਯੁਕਤ ਬਾਦਸ਼ਾਹੀ ਵਿਚਲੀ ਫ਼ਾਸ਼ੀ ਹਕੂਮਤ ਖ਼ਿਲਾਫ਼ ਇਨਕਲਾਬ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਨੇਟਲੀ ਪੋਰਟਮਨ ਈਵੀ ਨਾਮਕ ਕੰਮਕਾਰੀ ਤਬਕੇ ਦੀ ਕੁੜੀ ਦਾ ਰੋਲ ਨਿਭਾਉਂਦੀ ਹੈ ਜੋ ਵੀ ਦੇ ਮਿਸ਼ਨ ਵਿੱਚ ਉਲਝ ਜਾਂਦੀ ਹੈ ਅਤੇ ਸਟੀਵਨ ਰੀਆ ਇੱਕ ਜਸੂਸ ਹੁੰਦਾ ਹੈ ਜੀਹਦਾ ਮਕਸਦ ਵੀ ਨੂੰ ਹਰ ਹਾਲਤ ਵਿੱਚ ਰੋਕਣਾ ਹੈ।

ਬਾਹਰਲੇ ਜੋੜ[ਸੋਧੋ]

  1. "| Berlinale | Archive | Annual Archives | 2006 | Programme - V For Vendetta | V wie Vendetta". Berlinale.de. Archived from the original on 2016-03-28. Retrieved 2014-07-28. 
  2. Dargis, Manohla (2006-03-17). "V-for-Vendetta - Trailer - Cast - Showtimes". NYTimes.com. Retrieved 2014-07-28.