ਵੁਲਵਰਹੈਂਪਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵੁਲਵਰਹੈਂਪਟਨ
City of Wolverhampton
ਉਪਨਾਮ: ਵੁਲਵਜ਼, ਵੁਲਵੋ, ਵੁਲਫ਼ਟਾਊਨ
ਮਾਟੋ: Out of darkness cometh light
ਗੁਣਕ: 52°35′N 2°08′W / 52.583°N 2.133°W / 52.583; -2.133
ਖ਼ੁਦਮੁਖ਼ਤਿਆਰ ਮੁਲਕ  ਸੰਯੁਕਤ ਬਾਦਸ਼ਾਹੀ
ਸੰਘਟਕ ਦੇਸ਼ ਇੰਗਲੈਂਡ
ਖੇਤਰ ਵੈਸਟ ਮਿਡਲੈਂਡਜ਼
ਰਸਮੀ ਕਾਊਂਟੀ ਵੈਸਟ ਮਿਡਲੈਂਡਜ਼
ਸਥਾਪਤ 985
ਅਬਾਦੀ (2011)
 - ਕੁੱਲ 2,49,900
ਸਮਾਂ ਜੋਨ ਗ੍ਰੀਨਵਿੱਚ ਔਸਤ ਸਮਾਂ (UTC+0)
 - ਗਰਮ-ਰੁੱਤ (ਡੀ0ਐੱਸ0ਟੀ) ਬਰਤਾਨਵੀ ਗਰਮ-ਰੁੱਤੀ ਸਮਾਂ (UTC+1)
ਵੈੱਬਸਾਈਟ www.wolverhampton.gov.uk

ਵੁਲਵਰਹੈਂਪਟਨ (ਸੁਣੋi/ˌwʊlvərˈhæmptən/) ਵੈਸਟ ਮਿਡਲੈਂਡਜ਼, ਇੰਗਲੈਂਡ ਵਿੱਚ ਇੱਕ ਸ਼ਹਿਰ ਅਤੇ ਮਹਾਂਨਗਰੀ ਹਲਕਾ ਹੈ। 2011 ਮਰਦਮਸ਼ੁਮਾਰੀ ਵਿੱਚ ਸਥਾਨਕ ਸਰਕਾਰੀ ਜ਼ਿਲ੍ਹੇ ਦੀ ਅਬਾਦੀ 249,470 ਸੀ।[1] ਇਸ ਦੀ ਸ਼ਹਿਰੀ ਅਬਾਦੀ 2011 ਮਰਦਮਸ਼ੁਮਾਰੀ ਵੇਲੇ 251,462 ਸੀ ਅਤੇ ਵੈਸਟ ਮਿਡਲੈਂਡਜ਼ ਸ਼ਹਿਰੀ ਖੇਤਰ ਦਾ ਦੂਜਾ ਸਭ ਤੋਂ ਵੱਡਾ ਹਿੱਸਾ ਸੀ[2] ਜਿਸ ਕਰ ਕੇ ਇਹ ਸੰਯੁਕਤ ਬਾਦਸ਼ਾਹੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰੀ ਖੇਤਰ ਦਾ ਹਿੱਸਾ ਹੈ। ਇਸੇ ਕਰ ਕੇ ਹੀ ਇਹ ਲੰਡਨ ਤੋਂ ਬਾਹਰ ਇੰਗਲੈਂਡ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]