ਵੇਖ ਬਰਾਤਾਂ ਚੱਲੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੇਖ ਬਰਾਤਾਂ ਚੱਲੀਆਂ
ਪ੍ਰਦਰਸ਼ਿਤ ਪੋਸਟਰ
ਨਿਰਦੇਸ਼ਕਕਿਸੀਤੀਜ ਚੌਧਰੀ
ਨਿਰਮਾਤਾਜਸਪਾਲ ਸਿੰਘ ਸੰਧੂ
ਅਮੀਕ ਵਿਰਕ
ਕਾਰਜ ਗਿੱਲ
ਲੇਖਕਨਰੇਸ਼ ਕਠੂਰੀਆ
ਸਿਤਾਰੇਬਿਨੂ ਢਿਲੋਂ
ਕਿਵਤਾ ਕੌਸ਼ਿਕ
ਜਸਵਿੰਦਰ ਭੱਲਾ
ਕਰਮਜੀਤ ਅਨਮੋਲ
ਗੋਵਿੰਦ ਨਾਮਦੇਵ
ਮੁਕੇਸ਼ ਭੱਟ
ਮਿਥਿਲਾ ਪੁਰੋਹਿਤ
ਸੰਗੀਤਕਾਰਗੁਰਮੋਹ
ਸੰਪਾਦਕਮਨੀਸ਼ ਮੋਰੇ
ਸਟੂਡੀਓਰਿਥਮ ਬੋਇਜ਼ ਐਂਟਰਟੇਨਮੈਂਟ
ਜੇ ਸਟੂਡੀਓ
ਰਿਲੀਜ਼ ਮਿਤੀ(ਆਂ)
  • ਜੁਲਾਈ 28, 2017 (2017-07-28)
ਦੇਸ਼ਭਾਰਤ
ਭਾਸ਼ਾਪੰਜਾਬੀ

ਵੇਖ ਬਰਾਤਾਂ ਚੱਲੀਆਂ (ਅੰਗ੍ਰੇਜ਼ੀ:Vekh Baraatan Challiyan) ਇੱਕ ਆਗਾਮੀ ਭਾਰਤੀ ਪੰਜਾਬੀ ਭਾਸ਼ਾ ਫ਼ਿਲਮ ਜਿਸ ਨੂੰ ਨਰੇਸ਼ ਕਠੂਰੀਆ ਨੇ ਲਿਖਿਆ ਹੈ ਅਤੇ ਕਿਸੀਤੀਜ ਚੌਧਰੀ ਨੇ ਇਸਦਾ ਨਿਰਦੇਸ਼ਨ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰ ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਹਨ। ਇਹ ਫ਼ਿਲਮ 28 ਜੁਲਾਈ 2017 ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ।[1]

ਕਾਸਟ[ਸੋਧੋ]

ਹਵਾਲੇ[ਸੋਧੋ]