ਸਮੱਗਰੀ 'ਤੇ ਜਾਓ

ਬੀਨੂ ਢਿੱਲੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੀਨੂ ਢਿੱਲੋਂ
ਬੀਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, 1995 ਵਿੱਚ
ਬੀਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, 1995 ਵਿੱਚ
ਜਨਮ
ਵਰਿੰਦਰ ਸਿੰਘ ਢਿੱਲੋਂ

(1975-08-29) ਅਗਸਤ 29, 1975 (ਉਮਰ 50)
ਪੇਸ਼ਾਕਮੇਡੀਅਨ, ਅਭਿਨੇਤਾ
ਸਰਗਰਮੀ ਦੇ ਸਾਲ1996-ਹੁਣ ਤਕ
ਲਈ ਪ੍ਰਸਿੱਧਕਮੇਡੀਅਨ
ਵੈੱਬਸਾਈਟਬਿੰਨੂ ਢਿੱਲੋਂ ਫੇਸਬੁੱਕ 'ਤੇ

ਬੀਨੂ ਢਿੱਲੋਂ (29 ਅਗਸਤ 1975) ਧੂਰੀ, ਸੰਗਰੂਰ, ਪੰਜਾਬ (ਭਾਰਤ) ਤੋਂ ਇਕ ਭਾਰਤੀ ਅਭਿਨੇਤਾ ਹੈ। ਇਹ ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

[ਸੋਧੋ]

ਬੀਨੂ ਢਿੱਲੋਂ, ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਧੂਰੀ ਤੋਂ ਹੈ, ਜਿਥੇ ਇਸਨੇ ਆਪਣੀ ਸਿੱਖਿਆ "ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ" ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ਵਿਚ ਕੀਤੀ।

ਕੈਰੀਅਰ

[ਸੋਧੋ]

ਬੀਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂ.ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜ੍ਹਦਿਆ ਹੀ ਇਸਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਫ਼ਿਲਮੋਗ੍ਰਾਫ਼ੀ

[ਸੋਧੋ]

[1]

ਸਾਲ ਫ਼ਿਲਮ ਭੂਮਿਕਾ ਨੋਟਸ
2002ਸ਼ਹੀਦ-ਏ-ਆਜ਼ਮ
2005ਨਲਾਇਕ
2007ਮਿੱਟੀ ਵਾਜਾਂ ਮਾਰਦੀ
2007ਕੌਣ ਕਿਸੇ ਦਾ ਵੈਲੀਜਿਉਣਾ
2009ਦੇਵ.ਡੀਦਵਿਜ ਢਿੱਲੋਂ
2009ਤੇਰਾ ਮੇਰਾ ਕੀ ਰਿਸ਼ਤਾਸ਼ਿੰਗਾਰਾ
2009ਮੁੰਡੇ ਯੂਕੇ ਦੇਜੈਲੀ ਬਰਾੜ
2009ਲਗਦਾ ਇਸ਼ਕ ਹੋ ਗਿਆਸਰਜੀਤ ਨਾਗਰ
2009ਲਵ ਯੂ ਬੋਬੀ
2010ਏਕਮ - ਸਨ ਆਫ ਸੋਲਭਗਤ
2010ਅੱਖ ਲਭਦੀਹਰਜੀਤ
2010ਛੇਵਾਂ ਦਰਿਆਰਣਜੀਤ
2011ਜਿਹਨੇ ਮੇਰਾ ਦਿਲ ਲੁੱਟਿਆਕਰਨਵੀਰ
2012ਮਿਰਜ਼ਾ– ਦ ਅਨਟੋਲਡ ਸਟੋਰੀਦਿਲੇਰ ਸਿੰਘ
2012ਟੋਰ ਮਿੱਤਰਾਂ ਦੀਦੁੱਲਾ
2012ਕਬੱਡੀ ਵਨਸ ਅਗੈਨਕਿਰਪਾਲ 'ਕਲੱਚ' ਸਿੰਘ
2012ਕੈਰੀ ਓਨ ਜੱਟਾਗੋਲਡੀ
2012ਸਿਰਫਿਰੇਹੈਪੀ ਸਿੰਘ
2012ਯਾਰ ਪਰਦੇਸ਼ੀਤਰਸੇਮ ਸਿੰਘ
2012ਰੌਲਾ ਪੈ ਗਿਆਸੰਨੀ
2012ਸਾਡੀ ਵੱਖਰੀ ਹੈ ਸ਼ਾਨਰੌਣਕ
2012ਮੁੰਡੇ ਪਟਿਆਲੇ ਦੇਮਾਮਾ ਜੀ
2013ਤੂੰ ਮੇਰਾ 22 ਮੈਂ ਤੇਰਾ 22ਸ਼ੇਰ ਸਿੰਘ
2013ਸਿੰਘ ਵ ਕੌਰਤਾਰੀ
2013ਲੱਕੀ ਦੀ ਅਨਲੱਕੀ ਸਟੋਰੀਡਿੰਪੀ
2013ਰੰਗੀਲੇਤਿਤਲੀ
2013ਜੱਟਸ ਇਨ ਗੋਲਮੋਲਟੀਟੂ
2013ਓਏ ਹੋਏ ਪਿਆਰ ਹੋ ਗਿਆਚਮਕੀਲਾ
2013ਬੇਸਟ ਆਫ ਲੱਕਹੈਪੀ
2013ਨੌਟੀ ਜੱਟਸਲਾਲੀ
2013ਪੰਜਾਬ ਬੋਲਦਾ
2013ਜੱਟ ਏਅਰਵੇਜ਼ਇੰਸਪੈਕਟਰ ਹੁਕਮ ਸਿੰਘ
2013ਵਿਆਹ 70 ਕਿਮੀਲੱਖਾ
2014ਇਸ਼ਕ ਬਰਾਂਡੀਪ੍ਰੀਤਮ
2014ਮਿਸਟਰ ਐਂਡ ਮਿਸਜ਼ 420ਡਿਪਟੀ / ਨੀਰੂ / ਜਪਜੀ
2014ਓ ਮਾਈ ਪਿਓਬੀਨੂ
2014ਗੋਰਿਆਂ ਨੂੰ ਦਫ਼ਾ ਕਰੋਮਾਨ ਸਾਹਬ
2015ਵੱਟ ਦ ਜੱਟ!!ਦਲਜੀਤ
2015ਅੰਗਰੇਜ਼ਅਸਲਮ
2015ਮੁੰਡੇ ਕਮਾਲ ਦੇਟਿੰਕੂ
2015ਦਿਲਦਾਰੀਆਂਬਸ ਕੰਡਕਟਰ
2016ਚੰਨੋ ਕਮਲੀ ਯਾਰ ਦੀਤਾਜੀ
2016ਲਵ ਪੰਜਾਬਨਸੀਮ
2016ਅੰਬਰਸਰੀਆਐਸ.ਐਚ.ਓ.ਹਾਕਮ ਸਿੰਘ
2016ਵੈਸਾਖੀ ਲਿਸਟਮਿਨਿਸਟਰ
2016ਦੁੱਲਾ ਭੱਟੀ ਵਾਲਾਦਾਰਾ
2016ਬੰਬੂਕਾਟਰੇਸ਼ਮ ਸਿੰਘ
2017ਵੇਖ ਬਰਾਤਾਂ ਚੱਲੀਆਂਜੱਗੀ ਵੜੈਚ
2017ਬੈਲਾਰਸਜੱਗਾਸਹਿ-ਨਿਰਮਾਤਾ ਵੀ
2018ਕੈਰੀ ਓਨ ਜੱਟਾ 2ਗੋਲਡੀ ਢਿੱਲੋਂ
2018ਵਧਾਈਆਂ ਜੀ ਵਧਾਈਆਂਪ੍ਰਗਟਸਹਿ-ਨਿਰਮਾਤਾ ਵੀ
2018ਮਰ ਗਏ ਓ ਲੋਕੋਗਿੱਲ ਬਾਈ
2018ਯਮਲਾ ਪਾਗਲ ਦੀਵਾਨਾ ਫਿਰ ਸੇਬਿੱਲਾ
2019ਕਾਲਾ ਸ਼ਾਹ ਕਾਲਾਲਵਲੀ ਨਾਗ
2019ਨੌਕਰ ਵਹੁਟੀ ਦੀਦੂਹਰੀ ਭੂਮਿਕਾ
2019ਬੈਂਡ ਵਾਜੇਇੰਦਰ
2019ਝੱਲੇਨਿਰਮਾਤਾ ਵੀ[2]
2020ਗੋਲ-ਗੱਪੇਟੀ.ਬੀ.ਏ.

ਹਵਾਲੇ

[ਸੋਧੋ]
  1. "Binnu Dhillon". Cine Punjab. 2012-01-13. Archived from the original on 2012-07-05. Retrieved 2012-10-13.
  2. "Watch: Everyone is going crazy on the sets of 'Jhalley'". The Times of India. 23 July 2019. Retrieved 24 August 2019.