ਵੇਟਿੰਗ ਫਾਰ ਦ ਮਹਾਤਮਾ
ਵੇਟਿੰਗ ਫਾਰ ਦ ਮਹਾਤਮਾ ਆਰ ਕੇ ਨਰਾਇਣ ਦਾ 1955 ਵਿੱਚ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ।[1]
ਪਲਾਟ ਸਾਰ
[ਸੋਧੋ]ਸ਼੍ਰੀਰਾਮ ਇੱਕ ਹਾਈ ਸਕੂਲ ਗ੍ਰੈਜੂਏਟ ਹੈ ਜੋ ਆਪਣੀ ਦਾਦੀ, ਨਾਲ ਕਾਲਪਨਿਕ ਦੱਖਣੀ ਭਾਰਤੀ ਸ਼ਹਿਰ ਮਾਲਗੁੜੀ ਵਿੱਚ ਆਪਣੀ ਦਾਦੀ ਦੇ ਨਾਲ ਰਹਿੰਦਾ ਹੈ. ਸ਼੍ਰੀਰਾਮ ਭਾਰਤੀ ਆਪਦੇ ਹਾਣ ਦੀ ਇੱਕ ਲੜਕੀ ਵੱਲ ਆਕਰਸ਼ਿਤ ਹੈ, ਜੋ ਮਹਾਤਮਾ ਗਾਧੀ ਦੀ ਭਾਰਤ ਛੱਡੋ ਲਹਿਰ ਵਿੱਚ ਸਰਗਰਮ ਹੈ.[2] ਅਤੇ ਉਹ ਖੁਦ ਇੱਕ ਕਾਰਕੁਨ ਬਣ ਜਾਂਦਾ ਹੈ. ਇਸਦੇ ਬਾਅਦ ਉਹ ਬ੍ਰਿਟਿਸ਼-ਵਿਰੋਧੀ ਕੱਟੜਵਾਦੀਆਂ ਨਾਲ ਸ਼ਾਮਲ ਹੋ ਜਾਂਦਾ ਹੈ, ਜਿਸ ਨਾਲ ਉਸ ਦੀ ਦਾਦੀ ਨੂੰ ਬਹੁਤ ਦੁੱਖ ਪਹੁੰਚਦਾ ਹੈ. .ਸ਼੍ਰੀਰਾਮ ਦੇ ਰੂਪੋਸ਼ ਸਰਗਰਮੀ ਉਸ ਲਈ ਇੱਕ ਪਰਦੇਸੀ ਪੇਂਡੂ ਇਲਾਕੇ ਵਿਚ ਵਾਪਰਦੀ ਹੈ, ਅਤੇ ਸਥਾਨਕ ਲੋਕਾਂ ਨਾਲ ਗ਼ਲਤਫ਼ਹਿਮੀਆਂ ਕਿਤਾਬ ਦੇ ਲਈ ਸਭ ਤੋਂ ਵਧੀਆ ਕਾਮਿਕ ਪਲ ਮੁਹੱਈਆ ਕਰਦੀਆਂ ਹਨ ਹੈ. ਜੇਲ੍ਹ ਵਿੱਚ ਕੁਝ ਸਮਾਂ ਗੁਜਰਨ ਦੇ ਬਾਅਦ, ਸ਼੍ਰੀਰਾਮ ਦਾ ਭਾਰਤੀ ਨਾਲ ਮੁੜ ਮਿਲਾਪ ਹੋ ਜਾਂਦਾ ਹੈ, ਅਤੇ ਕਹਾਣੀ 1947 ਵਿੱਚ ਭਾਰਤ ਦੀ ਵੰਡ ਦੀ ਤ੍ਰਾਸਦੀ ਦਰਮਿਆਨ ਉਨ੍ਹਾਂ ਦੀ ਕੁੜਮਾਈ ਦੇ ਨਾਲ ਖਤਮ ਹੋ ਜਾਂਦੀ ਹੈ.
ਵੇਟਿੰਗ ਫਾਰ ਦ ਮਹਾਤਮਾ ਨਾਰਾਇਣ ਦੀ ਭੱਦਰ ਕਾਮਿਕ ਸ਼ੈਲੀ ਵਿੱਚ ਲਿਖਿਆ ਗਿਆ ਹੈ. ਇਸ ਨਾਵਲ ਦੀ ਇੱਕ ਅਸਾਧਾਰਨ ਫੀਚਰ ਇੱਕ ਪਾਤਰ ਦੇ ਤੌਰ ਤੇ ਗਾਂਧੀ ਦੀ ਭਾਗੀਦਾਰੀ ਹੈ. ਉਸ ਦੇ ਇਨਕਲਾਬੀ ਵਿਚਾਰ ਅਤੇ ਅਮਲਾਂ ਦਾ ਅਜਿਹੇ ਸ਼ਹਿਰ ਦੇ ਉਘੇ ਲੋਕਾਂ ਅਤੇ ਸ਼੍ਰੀਰਾਮ ਦੀ ਦਾਦੀ ਦੇ ਪਰੰਪਰਾਵਾਦੀ ਵਿਚਾਰਾਂ ਨਾਲ ਟਾਕਰਾ ਹੈ.This note of ambivalence towards the freedom movement may be due to Narayan's needing to reassure his mainly British audience.[3] The political struggle serves as a background to Sriram and Bharati's unconventional romance which is concluded outside either's family circle. This is one of Narayan's most successful novels[citation needed], where much happens behind the facade of the low key storytelling.
ਹਵਾਲੇ
[ਸੋਧੋ]- ↑ "Waiting for the Mahatma". OCLC Worldcat. Retrieved 1 April 2014.
- ↑ Mann, Harveen (October 2000). ""The Magic Idyll of Antiquated India": Patriarchal Nationalism in R. K. Narayan's Fiction". ARIEL: A Review of International English Literature. 31 (4): 59–75.
{{cite journal}}
:|access-date=
requires|url=
(help) - ↑ Aikant, Satish C. (2007). "Colonial Ambivalence in R.K. Narayan's Waiting for the Mahatma". The Journal of Commonwealth Literature. 42: 89–100. doi:10.1177/0021989407078595.
{{cite journal}}
:|access-date=
requires|url=
(help)