ਵੈਸਟਰਬੌਟਨ ਫੋਲਕਬਲਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈਸਟਰਬੌਟਨ ਫੋਲਕਬਲਾਦ
ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟTabloid
ਮੁੱਖ ਸੰਪਾਦਕਡੈਨੀਅਲ ਨੋਰਡਸਤ੍ਰੋਮ
ਸਥਾਪਨਾ1917
ਭਾਸ਼ਾਸਵੀਡਿਸ਼
ਮੁੱਖ ਦਫ਼ਤਰਊਮਿਓ, ਸਵੀਡਨ
Circulation12,300 (2010)
ਆਈਐੱਸਐੱਸਐੱਨ1104-0238
ਵੈੱਬਸਾਈਟwww.folkbladet.nu

ਵੈਸਟਰਬੌਟਨ ਫੋਲਕਬਲਾਦ 1917 ਵਿੱਚ ਸਥਾਪਿਤ ਇੱਕ ਰੋਜ਼ਾਨਾ ਸਵੀਡਿਸ਼ ਅਖ਼ਬਾਰ ਹੈ। ਇਹ ਊਮਿਓ, ਵੈਸਟਰਬੌਟਨ ਵਿੱਚ ਛੱਪਦਾ ਹੈ।