ਵੈਸ਼ਨੋ ਮੰਦਿਰ, ਬੀਕਾਨੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੈਸ਼ਨਵ ਮੰਦਿਰ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵਿਚ ਲਕਸ਼ਮੀਨਾਰਾਯਣ ਦੇ ਪ੍ਰਮੁੱਖ ਮੰਦਿਰਾਂ ਵਿਚੋਂ ਗਿਣਿਆ ਜਾਂਦਾ ਹੈ। ਇਸ ਮੰਦਿਰ ਦਾ ਨਿਰਮਾਣ ਰਾਵ ਲੁਣਕਰਣ ਨੇ ਕਰਵਾਇਆ ਸੀ। ਇਸ ਤੋਂ ਬਾਅਦ ਬੱਲਭ ਮਤਾਨੁਯਾਇਯੋਂ ਦੇ ਰਤਨ ਬਿਹਾਰੀ ਅਤੇ ਰਸਿਕ ਸ਼੍ਰਿਮਣੀ ਦੇ ਮੰਦਿਰ ਵੀ ਉਲੇਖ ਯੋਗ ਹਨ। ਇਸ ਦੇ ਚਾਰੇ ਪਾਸੇ ਬਗੀਚੇ ਹਨ।  ਰਤਨ ਬਿਹਾਰੀ ਦਾ ਮੰਦਿਰ ਰਾਜਾ ਰਤਨ ਸਿੰਘ ਦੇ ਸਮੇਂ ਵਿਚ ਬਣਿਆ ਸੀ। ਧੁਨੀਨਾਥ ਦਾ ਮੰਦਿਰ ਇਸੇ ਨਾਮ ਦੇ ਯੋਗੀ ਨੇ 1808 ਈ. ਵਿਚ ਬਣ ਵਾਇਆ ਸੀ, ਜੋ ਨਗਰ ਦੇ ਪੂਰਬੀ ਦਰਵਾਜੇ ਦੇ ਕੋਲ ਸਥਿਤ ਹੈ। ਇਸ ਵਿਚਬ੍ਰਹਮਾ, ਸ਼ਿਵ, ਸੂਰਜ ਅਤੇ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਹਨ। [1]

ਹਵਾਲੇ[ਸੋਧੋ]

  1. [1]इंदिरा गांधी राष्ट्रीय कला केन्द्र के जालस्थल पर