ਫਰਮਾ:Template for discussion/dated
ཚོགས་བདག; گنیش; jan sewi Kanesa; Ganesha; Ganesha; Ганешæ; Ganesha; Ганеша; گنیش; گنیش; Ganesh; Ganeš; Ganesha; ಗಣಪತಿ; गणेश; Ganesha; 가네샤; গণেশ; Ganeŝo; Ганеша; गणेश; গণেশ; Ganesh; Ganésa; गणपती; ଗଣେଶ; Ganēša; Ganesja; गणेश; Ganexa; Ganesha; Ganesja; Ganesha; Qaneşa; Ganesh; Ganésa; ಗಣೇಶ; गणेद्यः; Ganesha; غانيشا; Ganesh; Ganesha (hinduismo); မဟာပိန္နဲ; 象頭神; Ganésa; ગણેશ; Ganesha; Ganesh; Ganéša; พระพิฆเนศ; Ганеша; Ganesha; Ganesha; Ganeşa; Ganesha; گانش; 象头神; Ganesha; गणेश; ガネーシャ; განეშა; Ґанеша; جانيشا; Ganesha; ගනේෂ; Ganesus; गणेशः; गणेश; గణేష; Ganesha; Ganeşa; ꯒꯅꯦꯁ; ព្រះគណេស; விநாயகர்; Ganesha; Ganesa; Ganeixa; Ganesha; Ganeša; Ganesha; Ганеша; Ганеша; Ganesha; ਗਣੇਸ਼; განეშა; Ganexa; भगवान गणेश; Ганеша; Ганеша; Ganeša; Ganeša; Ganesha; 象头神; ᱜᱚᱱᱮᱥ; गणेश; Ganeśa; ഗണപതി; Ganeša; Ganesha; גנש; Ganesha; Chiông-tàu-sìng; Ganesha; Ганеша; Γκανέσα; Ганеша; dios hindú de la eliminación de obstáculos; hindu isten; વિઘ્નો દૂર કરનારા, પ્રથમ પૂજનીય હિંદુ દેવતા; Divinitat hindú; हिन्दू धर्मक देवता; یکی از خدایان در مذهب هندوئیسم; божество в индийската митология; zeu elefant în hinduism; ヒンドゥー教の神; gud inom hinduismen; אל הינדי; हिन्दू देवता; హిందూ దేవుడు; hindulaisuuden jumala; হিন্দুধৰ্মৰ দেৱতা; hindua dio kun la kapo de elefanto; indický bůh se čtyřmi pažemi a sloní hlavou; நர்த்தன, கற்பக, விக்ன, பால, மாணிக்க, சக்தி, உச்சிஷ்ட, வல்லப, சித்தி, முக்குறுணி, கருத்து விநாயகர்; dio indiano della saggezza, dell'intelligenza, dell'educazione, della prudenza e successo.; হিন্দু দেবতা, বিঘ্নহরতা; divinité hindoue de la sagesse, de l’intelligence, de l’éducation et de la prudence; प्रसिद्ध हिंदू देवता; ହିନ୍ଦୁ ଦେବତା; ᱦᱤᱱᱫᱩ ᱵᱚᱸᱜᱟ; हिन्दू धर्म को भगवान; Deus do Hinduísmo; प्रथम पूजनीय हिन्दू देवता; Form des Göttlichen im Hinduismus; නව ආරම්භය, සාර්ථකත්වය හා නුවණ ට අධිපති හින්දු දේවතාවා; бог в индуизме; Dewa Hindu dari awal yang baru, kesuksesan, dan kebijaksanaan; शिवजीके छोट पुत्र; Dew mądrości i sprytu; ഹിന്ദുമതപ്രകാരം ഗണങ്ങളുടെ അധിപൻ; de deva met het olifantenhoofd in het Hindoeisme; एगो हिंदू देवता; เทพเจ้าฮินดูที่มีพระเศียรเป็นช้าง; ಹಿಂದೂ ಪುರಾಣದ ಪ್ರಕಾರ ಭೂತಗಣಗಳ ಅಧಿಪತಿ; fil kafasıyla tasvir edilen hint tanrısı; God of good luck, prosperity and well being in Hinduism; First worshipped God; Son of Shiva and Parvati; رب في الميثولوجيا الهندوسية; doue hindou; God of good luck, prosperity and well being in Hinduism; First worshipped God; Son of Shiva and Parvati; Gaṇeśa; Ganescia; গণপতি; সিদ্ধিদাতা; বিঘ্নহরতা; Ganapati; Vinajaka; ગણપતિ; ગજાનન; ગૌરી નંદન; गनेद्यः; Ganesha; गजानन; श्री गणेश; गणेश; ଏକଦନ୍ତ; କୃଷ୍ଣପିଙ୍ଗାକ୍ଷ; ଗଣପତି; ଗଜବକ୍ର; ଗଜାନନ; ବକ୍ରତୁଣ୍ଡ; ବିକଟ; ବିଘ୍ନରାଜେନ୍ଦ୍ର; ବିନାୟକ; ଧୂମ୍ରବର୍ଣ୍ଣ; ଭାଲଚନ୍ଦ୍ର; ଲମ୍ବୋଦର; Ganesha; Vinayaka; Ganapati; Pillayar; गणपति; विनायक; एकदंत; गजानन; Ганапати; श्री गणेश; श्री गणेश; ガナパティ; ヴィナーヤカ; ヴィグネーシュヴァラ; ᱜᱚᱬᱮᱥ; गणपति; गजानन; बिनायक; लम्बोदर; गणधिपति; พระคเณศ; Ganesha; ගණේශ; ಗಣೇಶ; बालगणपतिः; बालगणपति; भालचन्द्र; बुद्धिनाथ; धूम्रवर्ण; एकाक्षर; एकदन्त; गजकर्ण; गजानन; गजवक्र; गणाध्यक्ष; गणपति; गौरीसुत; लम्बकर्ण; लम्बोदर; महाबल; महागणपति; मंगलमूर्त्ति; मूषकवाहन; निदीश्वरम; प्रथमेश्वर; शूपकर्ण; शुभम; सिद्धिदाता; सिद्दिविनायक; सुरेश्वरम; वक्रतुण्ड; अखूरथ; अलम्पता; अमित; अनन्तचिदरुपम; अवनीश; अविघ्न; भूपति; भुवनपति; बुद्धिप्रिय; बुद्धिविधाता; चतुर्भुज; देवांतकनाशकारी; देवव्रत; देवेन्द्राशिक; दूर्जा; द्वैमातुर; एकदंष्ट्र; ईशानपुत्र; गणाध्यक्षिण; गुणिन; हरिद्र; हेरम्ब; कपिल; कवीश; विनायक; विघ्नराज; विघ्नेश्वर; विश्वमुख; వినాయక; గణపతి; బాల గణపతి; ఆలంపట; అమిత్; వినాయకుడు; Ganéša; Vinayaka; Ganesa; Ganapati; Bal ganpati; Alampata; Amit; Avaneesh; Avighna; Bahuleya; Bahuliya; Balaganapati; Bhalchandra; Bheema; Bhuvanpati; Binayak; Buddhinath; Buddhipriya; Buddhividhata; Chaturbhuj; Devadeva; Devantakanashakarin; Devavrata; Devendrashika; Dharmik; Dhoomravarna; Durja; Ekaakshara; Ekadant; Ekadrishta; Ekakshara; Eshanputra; Gadadhara; Gajakarna; Gajanana; Gajanand; Gajananeti; Gajavakra; Gajavaktra; Gajdant; Gajpati; Gajrup; Gajvadan; Ganadhakshya; Ganadhyakshina; Ganapathi; Gaurinandan; Gaurisuta; Girijanandan; Gunina; Haridra; Heramb; Heramba; Kapila; Karhik; Karthika; Kaveesha; Kavish; Kavisha; Kirti; Kripalu; Krishapingaksha; Krithikesh; Krti; Kshamakaram; Kshipra; Lambakarna; Lambodar; Lambodara; Mahabala; Mahaganapati; Mahamati; Maheshwaram; Mangalamurti; Manomay; Muktidaya; Mundakarama; Anantachidrupamayam; Bhupati; Ganeshwaraya; Ganakridaya; Ganega; Ganesh; Pillayar; Vinayagar; Ganesha; Ganesha; பிள்ளையார்; கணபதி
ਗਣੇਸ਼ God of good luck, prosperity and well being in Hinduism; First worshipped God; Son of Shiva and Parvati |
| ਮੂਲ ਭਾਸ਼ਾ ਵਿੱਚ ਨਾਂ | |
|---|
 |
ਗਣੇਸ਼ (ਸੰਸਕ੍ਰਿਤ: गणेश (ਦੇਵਨਾਗਰੀ ਲਿਪੀ)) ਸ਼ਿਵ ਜੀ ਅਤੇ ਪਾਰਬਤੀ ਮਾਤਾ ਦਾ ਪੁੱਤਰ ਹੈ। ਉਹਨਾਂ ਦਾ ਵਾਹਨ ਮੂਸ਼ਕ ਹੈ। ਗਣਾਂ ਦੇ ਸੁਆਮੀ ਹੋਣ ਦੇ ਕਾਰਨ ਉਹਨਾਂ ਦਾ ਇੱਕ ਨਾਮ ਗਣਪਤੀ ਵੀ ਹੈ। ਜੋਤੀਸ਼ ਵਿੱਚ ਇਹਨਾਂ ਨੂੰ ਕੇਤੂ ਦਾ ਦੇਵਤਾ ਮੰਨਿਆ ਜਾਂਦਾ ਹੈ, ਅਤੇ ਜਿਹੜੇ ਸੰਸਾਰ ਦੇ ਸਾਧਨ ਹਨ, ਉਹਨਾਂ ਦੇ ਸੁਆਮੀ ਸ੍ਰੀ ਗਣੇਸ਼ ਜੀ ਹਨ। ਹਾਥੀ ਵਰਗਾ ਸਿਰ ਹੋਣ ਦੇ ਕਾਰਨ ਉਹਨਾਂ ਨੂੰ ਗਜਾਨਨ ਵੀ ਆਖਦਾ ਹੈ। ਹਿੰਦੂ ਸ਼ਾਸਤਰਾਂ ਅਨੁਸਾਰ ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਹਨਾਂ ਨੂੰ ਆਦਿਪੂਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗਣੇਸ਼ ਦੀ ਉਪਸਨਾ ਕਰਨ ਵਾਲਾ ਸੰਪ੍ਰਦਾਏ ਗਾਣਪਤਏ ਨੂੰ ਆਖਦੇ ਹਨ।
ਗਣੇਸ਼ ਜੀ ਦੇ ਅਨੇਕ ਨਾਮ ਹਨ ਪਰ ਇਹ 12 ਨਾਮ ਪ੍ਰਮੁੱਖ ਹਨ:
- ਸੁਮੁੱਖ
- ਇੱਕਦੰਤ
- ਕਪਿਲ
- ਗਜਕਰਣਕ
- ਲੰਬੋਦਰ
- ਬਿਕਟ
- ਵਿਘਨ-ਨਾਸ਼
- ਵਿਨਾਇਕ
- ਧੂਮ੍ਰਕੇਤੂ
- ਗਣਾਧਇਕਸ਼
- ਭਾਲਚੰਦਰ
- ਗਜਾਨਨ
ਗਣੇਸ਼
ਗਣਪਤੀ ਆਦਿਦੇਵ ਹਨ ਜਿਹਨਾਂ ਨੇ ਹਰੇਕ ਯੁੱਗ ਵਿੱਚ ਵੱਖ-ਵੱਖ ਅਵਤਾਰ ਲਿਆ। ਉਹਨਾਂ ਦੀ ਸਰੀਰਕ ਸੰਰਚਨਾ ਵਿੱਚ ਵੀ ਵਿਸ਼ੇਸ਼ ਅਤੇ ਗਹਿਰਾ ਅਰਥ ਨਿਹਿਤ ਹੈ। ਸ਼ਿਵਮਾਨਸ ਪੂਜਾ ਵਿੱਚ ਸ੍ਰੀ ਗਣੇਸ਼ ਨੂੰ 'ਪ੍ਰਣਬ' (ਓਮ) ਆਖਿਆ ਗਿਆ ਹੈ। ਇਸ ਇੱਕਾਕਸ਼ਰ ਬ੍ਰਹਮਾ ਵਿੱਚ ਉੱਪਰ ਵਾਲਾ ਭਾਗ ਗਣੇਸ਼ ਦਾ ਮਸਤਕ, ਹੇਠਾਂ ਦਾ ਭਾਗ ਉਦਰ, ਚੰਦਰ-ਬਿੰਦੂ ਲੱਡੂ ਅਤੇ ਮਾਤਰਾ ਸੂੰਡ ਹੈ।
ਚਾਰਾਂ ਦਿਸ਼ਾਵਾਂ ਵਿੱਚ ਸਰਵਵਿਆਪਕਤਾ ਦੀ ਪ੍ਰਤੀਕ ਉਹਨਾਂ ਦੀਆਂ ਚਾਰ ਭੁਜਾਵਾਂ ਹਨ। ਉਹ 'ਲੰਬੋਦਰ' ਹਨ ਕਿਉਂਕਿ ਸਭ ਚਰਾਚਰ ਸ੍ਰਸ਼ਟੀ ਉਹਨਾਂ ਦੇ ਉਦਰ ਵਿੱਚ ਵਿੱਚਰਦੀ ਹੈ। ਵੱਡੇ ਕੰਨ ਅਧਿਕ ਗਰਾਹਿਅਸ਼ਕਤੀ ਅਤੇ ਛੋਟੀ-ਪੈਨੀ ਅੱਖਾਂ ਸੂਖਮ-ਤੀਖਣ ਦਰਿਸ਼ਟੀ ਦੀ ਸੂਚਕ ਹੈ। ਉਹਨਾਂ ਦੀ ਲੰਮੀ ਨੱਕ (ਸੂੰਡ) ਮਹਾਂਬੁੱਧੀਤਵ ਦਾ ਪ੍ਰਤੀਕ ਹੈ।
ਪ੍ਰਾਚੀਨ ਸਮਿਆਂ ਵਿੱਚ ਸੁਮੇਰੂ ਪਰਬਤ ਉੱਤੇ ਸੌਭਰੀ ਰਿਸ਼ੀ ਦਾ ਅਤਿਅੰਤ ਮਨੋਰਮ ਆਸ਼ਰਮ ਸੀ। ਉਹਨਾਂ ਦੀ ਅਤਿਅੰਤ ਰੂਪਬਤੀ ਅਤੇ ਪਤੀਵਰਤਾ ਪਤਨੀ ਦਾ ਨਾਮ ਮਨੋਮਈ ਸੀ। ਇੱਕ ਦਿਨ ਰਿਸ਼ੀ ਲੱਕੜੀ ਲੈਣ ਲਈ ਜੰਗਲ ਵਿੱਚ ਗਏ ਅਤੇ ਮਨੋਮਈ ਘਰ ਦੇ ਕੰਮ ਵਿੱਚ ਲੱਗ ਗਈ। ਉਸੀ ਸਮੇਂ ਇੱਕ ਦੁਸ਼ਟ ਕੌਂਚ ਨਾਮਕ ਗੰਧਰਬ ਉੱਥੇ ਆਇਆ ਅਤੇ ਉਸਨੇ ਅਨੁਪਮ ਲਾਵੰਣਿਇਵਤੀ ਮਨੋਮਈ ਨੂੰ ਦੇਖਿਆ ਤਾਂ ਵਿਆਕੁਲ ਹੋ ਗਿਆ।
ਕੌਂਚ ਨੇ ਰਿਸ਼ੀ-ਪਤਨੀ ਦਾ ਹੱਥ ਫੜ ਲਿਆ। ਰੋਦੀ ਅਤੇ ਕੰਬਦੀ ਹੋਈ ਰਿਸ਼ੀ ਪਤਨੀ ਉਸ ਤੋਂ ਤਰਸ ਦੀ ਭਿੱਛਿਆ ਮੰਗਣ ਲੱਗੀ। ਉਸੀ ਸਮੇਂ ਸੌਭਰੀ ਰਿਸ਼ੀ ਆ ਗਏ। ਉਹਨਾਂ ਨੇ ਗੰਧਰਬ ਨੂੰ ਸਰਾਪ ਦਿੰਦੇ ਹੋਏ ਆਖਿਆ 'ਤੂੰ ਚੋਰ ਦੀ ਤਰ੍ਹਾਂ ਮੇਰੀ ਵਹੁਟੀ ਦਾ ਹੱਥ ਫੜਿਆ ਹੈ, ਇਸ ਕਾਰਨ ਤੂੰ ਮੂਸ਼ਕ ਹੋ ਕੇ ਧਰਤੀ ਦੇ ਹੇਠਾਂ ਅਤੇ ਚੋਰੀ ਕਰ ਕੇ ਆਪਣਾ ਢਿੱਡ ਭਰੇਗਾ'।
ਕੰਬਦੇ ਹੋਏ ਗੰਧਰਬ ਨੇ ਮੁਨੀ ਵੱਲ ਅਰਦਾਸ ਦਿੱਤੀ- ਦਿਆਲੂ ਮੁਨੀ, ਅਗਿਆਨ ਦੇ ਕਾਰਨ ਮੈਂ ਤੁਹਾਡੀ ਪਤਨੀ ਦੇ ਹੱਥ ਦਾ ਛੋਹ ਕੀਤਾ ਸੀ। ਮੈਨੂੰ ਮੁਆਫ ਕਰੋ। ਰਿਸ਼ੀ ਨੇ ਆਖਿਆ ਮੇਰਾ ਸਰਾਪ ਵਿਅਰਥ ਨਹੀਂ ਹੋਵੇਗਾ, ਤਦ ਵੀ ਦਵਾਪਰ ਵਿੱਚ ਮਹਾਂਰਿਸ਼ੀ ਪਰਾਸ਼ਰ ਨੂੰ ਇੱਥੇ ਗਣਪਤੀ ਦੇਵ ਗਜਮੁੱਖ ਪੁੱਤਰ ਰੂਪ ਵਿੱਚ ਜਾਹਰ ਹੋਣਗੇ (ਹਰੇਕ ਯੁੱਗ ਵਿੱਚ ਗਣੇਸ਼ ਜੀ ਨੇ ਵੱਖ-ਵੱਖ ਅਵਤਾਰ ਲਿਏ) ਤਦ ਤੂੰ ਉਹਨਾਂ ਦਾ ਵਾਹਾਨ ਬਣ ਜਾਵੇਗਾ, ਜਿਸਦੇ ਨਾਲ ਦੇਵਗਣ ਵੀ ਤੁਹਾਡਾ ਸਨਮਾਨ ਕਰਨ ਲੱਗਣਗੇ।
ਗਣੇਸ਼ ਜੀ ਦੇ ਕੁੱਝ ਮੁਕਤ ਚਿੱਤਰਾਂ
ਗਣਪਤੀ ਬੱਪਾ ਮੋਰੀਆ
ਇਸ ਨੂੰ ਭਗਵਾਨ ਗਣੇਸ਼ ਦੇ ਇਕ ਹੋਰ ਨਾਮ ਵਜੋਂ ਵਰਤਿਆ ਜਾਂਦਾ ਹੈ। ਬੱਪਾ ਇਕ ਸ਼ਬਦ ਹੈ ਜੋ ਪਿਤਾ ਜਾਂ ਸੁਆਮੀ ਨੂੰ ਕਹਿੰਦਾ ਹੈ। ਇਕ ਸਤਿਕਾਰ ਨਾਲ ਭਗਵਾਨ ਗਣੇਸ਼ ਨੂੰ ਸੰਬੋਧਿਤ ਕਰਨ ਦਾ ਇਕ ਤਰੀਕਾ ਹੈ ਜੋ ਧਰਤੀ ਦੇ ਹਰ ਇਕ ਦੇ ਪਿਤਾ ਹਨ।
ਗਣੇਸ਼ ਵਿਸਰਜਨ
ਗਣਪਤੀ ਬਿਸਰਜਨ ਮੁੰਬਈ
ਗਣੇਸ਼ ਤਿਉਹਾਰ ਦੌਰਾਨ ਗਣੇਸ਼ ਪੰਡਾਲ
ਗਣੇਸ਼ ਵਿਸਰਜਨ ਪੰਡਾਲ
ਗਣੇਸ਼ਾ ਟਸਕ ਆਰਟ