ਸਮੱਗਰੀ 'ਤੇ ਜਾਓ

ਵੈਸ-ਜ਼ੋਮੀਨੋ ਗੇਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਣ ਭੌਤਿਕ ਵਿਗਿਆਨ ਅੰਦਰ, ਵੈਸ-ਜ਼ੁਮੀਨੋ ਗੇਜ ਸੁਪਰਸਮਿਟਰੀ ਵਾਲੀ ਇੱਕ ਗੇਜ ਥਿਊਰੀ ਵਿੱਚ ਇੱਕ ਗੇਜ ਰੂਪਾਂਤ੍ਰਨ ਦੀ ਇੱਕ ਖਾਸ ਚੋਣ ਹੁੰਦੀ ਹੈ। ਇਸ ਗੇਜ ਵਿੱਚ, ਸੁਪਰਸਮਰੂਪ ਕੀਤਾ ਗਿਆ ਗੇਜ ਰੂਪਾਂਤ੍ਰਨ ਇਸ ਤਰੀਕੇ ਨਾਲ ਚੁਣਿਆ ਜਾਂਦਾ ਹੈ ਕਿ ਵੈਕਟਰ ਸੁਪਰਫੀਲਡ ਦੇ ਜਿਆਦਾਤਰ ਪੁਰਜੇ ਉਦੋਂ ਮੁੱਕ ਜਾਂਦੇ ਹਨ, ਸਿਵਾਏ ਆਮ ਭੌਤਿਕੀ ਪੁਰਜਿਆਂ ਦੇ, ਜਦੋਂ ਸੁਪਰਸਪੇਸ ਦਾ ਫੰਕਸ਼ਨ ਪੁਰਜਿਆਂ ਦੀ ਭਾਸ਼ਾ ਵਿੱਚ ਫੈਲਾਇਆ ਜਾਂਦਾ ਹੈ।

ਇਹ ਵੀ ਦੇਖੋ

[ਸੋਧੋ]