ਵੱਡਾ ਬੇਵਕੂਫ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵੱਡਾ ਮੂਰਖ ਥਿਊਰੀ ਜਾਂ ਵੱਡਾ ਬੇਵਕੂਫ ਸਿਧਾਂਤ ਦੇ ਕਹਿਣ ਅਨੁਸਾਰ ਕਿਸੇ ਵਸਤੂ ਦੀ ਕੀਮਤ ਉਸ ਦੇ ਅੰਤਰੀਵ ਮੁੱਲ ਦੁਆਰਾ ਨਹੀਂ, ਸਗੋਂ ਮਾਰਕੀਟ ਵਿਚਲੇ ਭਾਗੀਦਾਰਾਂ ਦੇ ਅਕਸਰ ਅਤਰਕਸ਼ੀਲ ਵਿਸ਼ਵਾਸਾਂ ਅਤੇ ਉਮੀਦਾਂ ਦੁਆਰਾ ਨਿਰਧਾਰਿਤ ਹੁੰਦੀ ਹੈ।[1]

ਹਵਾਲੇ[ਸੋਧੋ]