ਸਈਅਦ ਅਮੀਨ ਅਸ਼ਰਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਈਅਦ ਅਮੀਨ ਅਸ਼ਰਫ (10 ਜੁਲਾਈ 1930 – 7 ਫਰਵਰੀ 2013) ਇੱਕ ਉਰਦੂ ਗ਼ਜ਼ਲ ਕਵੀ ਅਤੇ ਆਲੋਚਕ ਸੀ।[1] ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਸਰੋਜਨੀ ਨਾਇਡੂ ਦੀ ਕਵਿਤਾ ਵਿੱਚ ਮੁੱਖ ਥੀਮ ਅਤੇ ਇਮੇਜਰੀ (Major Themes and Imagery in Sarogini Naidu's Poetry)[2] ਵਿਸ਼ੇ ਉੱਤੇ ਅੰਗਰੇਜ਼ੀ ਸਾਹਿਤ ਵਿੱਚ ਪੀਐਚਡੀ ਕੀਤੀ ਅਤੇ ਬਾਅਦ ਵਿੱਚ ਉਸੇ ਵਿਭਾਗ ਵਿੱਚ ਸੇਵਾ ਕੀਤੀ।[3] ਉਸਨੇ ਇੱਕ ਪੁਸਤਕ ਦੇ ਰੂਪ ਵਿੱਚ ਤਿੰਨ ਕਾਵਿ ਸੰਗ੍ਰਹਿ ਅਤੇ ਨਿਬੰਧਾਂ ਦਾ ਇੱਕ ਆਲੋਚਨਾਤਮਕ ਸੰਗ੍ਰਹਿ ਤਿਆਰ ਕੀਤਾ। ਉਸਦੇ ਕਾਵਿ ਸੰਗ੍ਰਹਿ 'ਤੇ ਕਈ ਅਕਾਦਮਿਕ ਪੁਰਸਕਾਰ ਦਿੱਤੇ ਗਏ ਸਨ, ਅਤੇ ਕਈ ਆਲੋਚਨਾਤਮਕ ਲੇਖਾਂ ਅਤੇ ਕਿਤਾਬਾਂ ਨੇ ਉਸਦੀ ਕਾਵਿ ਕਲਾ ਦੀ ਪ੍ਰਸ਼ੰਸਾ ਕੀਤੀ ਸੀ।[4][5][6][7]


ਹਵਾਲੇ[ਸੋਧੋ]

  1. "Authors". Bio-bibliography.com (in ਉਰਦੂ). Retrieved 2021-05-03.
  2. "Major Themes and Imagery in Sarogini Naidu's Poetry - AMU Repository". ir.amu.ac.in. 2017-12-08. Archived from the original on 2017-12-08. Retrieved 2021-05-03.
  3. Siddiqui, Mohammad Asim (2016-02-18). "Words for all times". The Hindu. Retrieved 2021-05-03.
  4. 'Dr. Syed Amin Ashraf Ek Ta'aruf' by Prof. Iffat Aara in Kitab Numa, New Delhi (March 2013)
  5. 'Syed Amin Ashraf Ki Ek Mas'hoor Kardene Wali Ghazal' by Shameem Tarique in Aiwaane Urdu, Delhi ( March 2012)
  6. Shajar Saaya Daar: Syed Amin Ashraf' by Rahsid Anwar Rashid in Aaj Kal, New Delhi (April 2013)
  7. "سید امین اشرف" (PDF) (in ਉਰਦੂ). Archived from the original (PDF) on 2021-12-03. Retrieved 2022-12-14. {{cite web}}: Unknown parameter |dead-url= ignored (|url-status= suggested) (help)