ਸਈਦਾ ਵਾਰਸ਼ੀ
ਦਿੱਖ
ਦ ਬੇਰੋਨੈਸ ਵਾਰਸ਼ੀ | |
---|---|
ਮਨਿਸਟਰ ਆਫ਼ ਸਟੇਟ ਫ਼ੇਥ ਐਂਡ ਕਮਿਉਨਿਟੀਜ | |
ਦਫ਼ਤਰ ਸੰਭਾਲਿਆ 4 ਸਤੰਬਰ 2012 | |
ਪ੍ਰਧਾਨ ਮੰਤਰੀ | ਡੇਵਿਡ ਕੈਮਰੂਨ |
ਤੋਂ ਪਹਿਲਾਂ | Hazel Blears[a] |
Senior Minister of State for Foreign and Commonwealth Affairs | |
ਦਫ਼ਤਰ ਸੰਭਾਲਿਆ 4 ਸਤੰਬਰ 2012 | |
ਪ੍ਰਧਾਨ ਮੰਤਰੀ | ਡੇਵਿਡ ਕੈਮਰੂਨ |
ਤੋਂ ਪਹਿਲਾਂ | ਨਵਾਂ ਅਹੁਦਾ |
ਕੰਜ਼ਰਵੇਟਿਵ ਪਾਰਟੀ ਦੀ ਚੇਅਰਮੈਨ | |
ਦਫ਼ਤਰ ਵਿੱਚ 12 ਮਈ 2010 – 4 ਸਤੰਬਰ 2012 Serving with Lord Feldman | |
ਲੀਡਰ | ਡੇਵਿਡ ਕੈਮਰੂਨ |
ਤੋਂ ਪਹਿਲਾਂ | ਐਰਿਕ ਪਿਕਲਸ |
ਤੋਂ ਬਾਅਦ | Grant Shapps |
ਪੋਰਟਫੋਲੀਓ ਬਗੈਰ ਮੰਤਰੀ | |
ਦਫ਼ਤਰ ਵਿੱਚ 12 ਮਈ 2010 – 4 ਸਤੰਬਰ 2012 | |
ਲੀਡਰ | ਡੇਵਿਡ ਕੈਮਰੂਨ |
ਤੋਂ ਪਹਿਲਾਂ | Hazel Blears[b] |
ਤੋਂ ਬਾਅਦ | Kenneth Clarke Grant Shapps |
Shadow Minister of State for Community Cohesion and Social Action | |
ਦਫ਼ਤਰ ਵਿੱਚ 2 ਜੁਲਾਈ 2007 – 11 ਮਈ 2010 | |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਨਵਾਂ ਅਹੁਦਾ |
ਹਾਊਸ ਆਫ਼ ਲਾਰਡਜ਼ ਦੀ ਮੈਂਬਰ | |
ਦਫ਼ਤਰ ਸੰਭਾਲਿਆ 15 ਅਕਤੂਬਰ 2007 | |
ਨਿੱਜੀ ਜਾਣਕਾਰੀ | |
ਜਨਮ | ਡੇਵਜ਼ਬਰੀ, ਇੰਗਲੈਂਡ | 28 ਮਾਰਚ 1971
ਸਿਆਸੀ ਪਾਰਟੀ | ਕੰਜ਼ਰਵੇਟਿਵ ਪਾਰਟੀ |
ਅਲਮਾ ਮਾਤਰ | ਯੂਨੀਵਰਸਿਟੀ ਆਫ਼ ਲੀਡਸ ਕਾਲਜ ਆਫ਼ ਲਾ, ਯਾਰਕ |
a. ^ 6 ਜੂਨ 2009 – 3 ਸਤੰਬਰ 2012 ਤੱਕ ਅਹੁਦਾ ਖਾਲੀ b. ^ 28 ਜੂਨ 2007 – 11 ਮਈ 2010 ਤੱਕ ਅਹੁਦਾ ਖਾਲੀ | |
ਸਈਦਾ ਵਾਰਸ਼ੀ (ਜਨਮ 28 ਮਾਰਚ 1971) ਅੱਜ ਕੱਲ੍ਹ ਬਰਤਾਨੀਆ ਦੀ ਹੁਕਮਰਾਨ ਜਮਾਤ ਕੰਜ਼ਰਵੇਟਿਵ ਪਾਰਟੀ ਦੀ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਕੈਬਿਨੇਟ ਦੀ ਮੈਂਬਰ ਹੈ। ਉਹ ਇਹ ਸਨਮਾਨ ਰੱਖਣ ਵਾਲੀ ਪਹਿਲੀ ਮੁਸਲਮਾਨ, ਏਸ਼ੀਆਈ ਅਤੇ ਪਾਕਿਸਤਾਨੀ ਔਰਤ ਹੈ। ਨਾਲ ਹੀ ਉਹ ਬਰਤਾਨੀਆ ਦੇ ਹਾਊਸ ਆਫ਼ ਲਾਰਡਜ਼ ਦੀ ਵੀ ਮੈਂਬਰ ਹੈ। ਪਾਰਲੀਮੈਂਟ ਦੇ ਇਸ ਅਦਾਰੇ ਦੀ ਮੈਂਬਰ ਹੋਣ ਦੀ ਹੈਸੀਅਤ ਤੋਂ ਉਸਨੂੰ ਬੇਰੋਨੈਸ ਸਈਦਾ ਵਾਰਸੀ ਕਿਹਾ ਜਾਂਦਾ ਹੈ।
ਸਈਦਾ ਵਾਰਸੀ ਦਾ ਜਨਮ 28 ਮਾਰਚ 1971 ਨੂੰ ਇੰਗਲਿਸਤਾਨ ਦੇ ਉੱਤਰੀ ਇਲਾਕਾ ਵੈਸਟ ਯਾਰਕਸ਼ਾਇਰ ਦੇ ਇੱਕ ਸ਼ਹਿਰ ਡੇਵਜ਼ਬਰੀ ਵਿੱਚ ਹੋਇਆ।