ਤਕੀ ਅਬਦੀ
ਦਿੱਖ
(ਸਈਦ ਤਕੀ ਹਸਨ ਅਬਦੀ ਤੋਂ ਮੋੜਿਆ ਗਿਆ)
ਡਾ. ਸਈਦ ਤਕੀ ਅਬਦੀ | |
---|---|
ਜਨਮ | ਦਿੱਲੀ, ਭਾਰਤ | 1 ਮਾਰਚ 1952
ਕਲਮ ਨਾਮ | ਡਾ. ਤਕੀ ਅਬਦੀ |
ਕਿੱਤਾ | ਲੇਖਕ, ਖੋਜ ਵਿਦਵਾਨ, ਕਵੀ, ਭਾਸ਼ਣਕਾਰ, ਆਲੋਚਕ ਅਤੇ ਪੱਤਰਕਾਰ |
ਰਾਸ਼ਟਰੀਅਤਾ | ਕੈਨੇਡਾ |
ਸ਼ੈਲੀ | ਮਰਸੀਆ, ਰੁਬਾਈ ਅਤੇ ਗ਼ਜ਼ਲ |
ਵਿਸ਼ਾ | ਮੀਰ ਅਨੀਸ/ਦਬੀਰ, ਅੱਲਾਮਾ ਇਕਬਾਲ ਗਾਲਿਬ, ਫੈਜ਼ ਅਤੇ ਉੱਤਰੀ ਅਮਰੀਕਾ ਵਿੱਚ ਉਰਦੂ ਸਾਹਿਤ ਦੁਆਰਾ ਕਰਬਲਾ ਦੀ ਲੜਾਈ |
ਵੈੱਬਸਾਈਟ | |
drtaqiabedi |
ਸਈਦ ਤਕੀ ਹਸਨ ਅਬਦੀ (ਉਰਦੂ: سید تقی حسن عبودی; ਜਨਮ ਮਾਰਚ 1952, ਦਿੱਲੀ, ਭਾਰਤ), ਇੱਕ ਟੋਰੰਟੋ-ਆਧਾਰਿਤ ਵੈਦ ਅਤੇ ਸਾਹਿਤਕ ਸ਼ਖ਼ਸੀਅਤ ਹੈ, ਅਤੇ ਇੱਕ ਉਰਦੂ ਕਵੀ ਅਤੇ ਵਿਦਵਾਨ ਹੈ। ਉਹ ਹੈਦਰਾਬਾਦ, ਭਾਰਤ ਤੋਨ੍ ਮੈਡੀਕਲ (ਐਮ.ਬੀ.ਬੀ.ਐਸ.) ਵਿੱਚ ਗ੍ਰੈਜੂਏਟ ਹੈ, ਅਤੇ ਯੂਕੇ ਤੋਂ ਐਮਐਸ, ਯੂਐੱਸ ਤੋਂ ਐਫਸੀਏਪੀ ਅਤੇ ਕੈਨੇਡਾ ਤੋਂ ਐਫਆਰਸੀਪੀ ਕੀਤੀਆਂ।