ਸਕੈਪਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਕੈਪਟਾ
Skepta photo.PNG
Skepta in Breezy Point, 2014
ਜਾਣਕਾਰੀ
ਜਨਮ ਦਾ ਨਾਂ ਜੋਜ਼ਫ ਜੂਨੀਅਰ ਅਦੈਨੁਗਾ
ਜਨਮ (1982-09-19) 19 ਸਤੰਬਰ 1982 (ਉਮਰ 36)
Tottenham, England
ਵੰਨਗੀ(ਆਂ)
ਕਿੱਤਾ
ਸਰਗਰਮੀ ਦੇ ਸਾਲ 2003–ਹੁਣ ਤੱਕ
ਲੇਬਲ
ਸਬੰਧਤ ਐਕਟ ASAP Rocky
ਵੈੱਬਸਾਈਟ www.helloskepta.com

ਜੋਜ਼ਫ ਜੂਨੀਅਰ ਅਦੈਨੁਗਾ (ਜਨਮ 19 ਸਤੰਬਰ 1982), ਜੋ ਸਕੈਪਟਾ ਨਾਮ ਤੋਂ ਬਿਹਤਰ ਜਾਣਿਆ ਜਾਂਦਾ ਹੈ, ਇੱਕ ਅੰਗਰੇਜ਼ੀ ਐੱਮ.ਸੀ., ਰੈਪਰ, ਗ੍ਰਾਈਮ ਕਲਾਕਾਰ, ਗੀਤਕਾਰ ਅਤੇ ਰਿਕਾਰਡ ਨਿਰਮਾਤਾ ਹੈ।[1] ਸਕੈਪਟਾ ਨਾਈਜੀਰੀਆ ਮੂਲ ਦਾ ਹੈ। ਇਹ ਸੰਗੀਤਕਾਰ, ਅਤੇ ਰੇਡੀਓ ਪੇਸ਼ਕਾਰ ਜੂਲੀ ਅਦੈਨੁਗਾ ਦਾ ਭਰਾ ਹੈ। ਆਪਣੇ ਭਰਾ ਵਾਂਗੂ ਇਹ ਵੀ ਜ਼ਿਆਦਾਤਰ ਗ੍ਰਾਈਮ ਸੰਗੀਤ ਜਾਰੀ ਕਰਨ ਲਈ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. O'Brien, Jon.

ਬਾਹਰੀ ਕੜੀਆਂ[ਸੋਧੋ]