ਸਟਕਸਨੈੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਟਕਸਨੈੱਟ (ਅੰਗ੍ਰੇਜ਼ੀ:Stuxnet) ਇੱਕ ਕੰਪਿਊਟਰ ਵਾਇਰਸ ਸੀ ਜੋ ਕਿ ਅਮਰੀਕੀ-ਇਜਰਾਇਲੀ ਸੈਬਰ ਵੈਪਨ ਵੱਜੋਂ ਤਿਆਰ ਕੀਤਾ ਗਿਆ ਸੀ[1]। ਪਰ ਕਿਸੇ ਵੀ ਦੇਸ਼ ਨੇ ਇਸਨੂੰ ਬਣਾਉਣ ਦੀ ਪੁਸ਼ਟੀ ਨਹੀਂ ਕੀਤੀ। ਵਾਸ਼ਿੰਗਟਨ ਪੋਸਟ ਦਾ ਇਹ ਕਹਿਣਾ ਹੈ ਕਿ ਇਹ ਓਬਾਮਾ ਪ੍ਰਸ਼ਾਸਨ ਦੁਆਰਾ ਤਿਆਰ ਕੀਤਾ ਗਿਆ ਸੀ[2]। ਇਹ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਵਿੱਚ ਗੜਬੜ ਕਰਨ ਲਈ ਬਣਾਇਆ ਗਿਆ ਸੀ।[3]

ਹਵਾਲੇ[ਸੋਧੋ]

  1. "Confirmed: US and Israel created Stuxnet, lost control of it". Ars Technica. 
  2. Razvan, Bogdan. "Win32.Worm.Stuxnet.A". Retrieved 28 March 2014. 
  3. Ellen Nakashima (2 June 2012). "Stuxnet was work of U.S. and Israeli experts, officials say". Washington Post.