ਸਟੀਵਨ ਹਾਰਪਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
The Right Honourable
ਸਟੀਫ਼ਨ ਹਾਰਪਰ
PC MP
Stephen Harper by Remy Steinegger.jpg
22ਵਾਂ ਕਨੇਡਾ ਦਾ ਪ੍ਰਧਾਨ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
6 ਫਰਵਰੀ 2006
ਮੌਨਾਰਕ Elizabeth II
ਗਵਰਨਰ-ਜਨਰਲ Michaëlle Jean
David Johnston
ਸਾਬਕਾ ਪੌਲ ਮਾਰਟਿਨ
Leader of the Opposition
ਦਫ਼ਤਰ ਵਿੱਚ
21 ਮਈ 2002 – 6 ਫਰਵਰੀ 2006
ਮੌਨਾਰਕ Elizabeth II
ਪ੍ਰਾਈਮ ਮਿਨਿਸਟਰ Jean Chrétien
ਪੌਲ ਮਾਰਟਿਨ
ਸਾਬਕਾ John Reynolds
ਸਫ਼ਲ Bill Graham
Leader of the Conservative Party of Canada
ਮੌਜੂਦਾ
ਦਫ਼ਤਰ ਸਾਂਭਿਆ
20 ਮਾਰਚ 2004
ਸਾਬਕਾ John Lynch-Staunton
Leader of the Canadian Alliance
ਦਫ਼ਤਰ ਵਿੱਚ
20 ਮਾਰਚ 2002 – 7 ਦਸੰਬਰ 2003
ਸਾਬਕਾ John Reynolds (interim)
ਸਫ਼ਲ Party dissolved
Member of the Canadian Parliament
from Calgary Southwest
ਮੌਜੂਦਾ
ਦਫ਼ਤਰ ਸਾਂਭਿਆ
June 28, 2002
ਸਾਬਕਾ Preston Manning
Member of the Canadian Parliament
from Calgary West
ਦਫ਼ਤਰ ਵਿੱਚ
25 ਅਕਤੂਬਰ 1993 – 2 ਜੂਨ 1997
ਸਾਬਕਾ James Hawkes
ਸਫ਼ਲ Rob Anders
ਪਰਸਨਲ ਜਾਣਕਾਰੀ
ਜਨਮ ਸਟੀਫ਼ਨ ਜੋਜ਼ਫ਼ ਹਾਰਪਰ
(1959-04-30) ਅਪ੍ਰੈਲ 30, 1959 (ਉਮਰ 58)
Toronto, Ontario, ਕਨੇਡਾ
ਸਿਆਸੀ ਪਾਰਟੀ Conservative (2003–present)
ਹੋਰ ਸਿਆਸੀ
ਅਫਿਲੀਏਸ਼ਨਾਂ
Liberal (Before 1985)
Progressive Conservative (1985–1987)
Reform (1987–1997)
Alliance (2002–2003)
ਸਪਾਉਸ Laureen Teskey (ਵਿ. 1993)
ਸੰਤਾਨ Benjamin
Rachel
ਰਿਹਾਇਸ਼ 24 Sussex Drive (Official)
Calgary, Alberta (Private)
ਅਲਮਾ ਮਾਤਰ University of Calgary
ਪ੍ਰੋਫੈਸ਼ਨ Economist
ਦਸਤਖ਼ਤ
ਵੈਬਸਾਈਟ Official website

ਸਟੀਫ਼ਨ ਹਾਰਪਰ (ਜਨਮ 30 ਅਪ੍ਰੈਲ, 1959) ਇੱਕ ਕੈਨੇਡੀਅਨ ਸਿਆਸਤਦਾਨ ਅਤੇ ਪਾਰਲੀਮੈਂਟ ਮੈਂਬਰ ਹੈ, ਜਿਸਨੇ 6 ਫਰਵਰੀ, 2006 ਤੋਂ 4 ਨਵੰਬਰ, 2015 ਤੱਕ ਕੈਨੇਡਾ ਦੇ 22ਵੇਂ ਪ੍ਰਧਾਨ ਮੰਤਰੀ ਦੇ ਤੌਰ ਤੇ ਸੇਵਾ ਕੀਤੀ। ਉਹ ਕੈਨੇਡਾ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜੋ ਆਧੁਨਿਕ ਕੰਜ਼ਰਵੇਟਿਵ ਪਾਰਟੀ ਤੋਂ ਆਇਆ ਸੀ। ਆਧੁਨਿਕ ਕੰਜ਼ਰਵੇਟਿਵ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਕੈਨੇਡੀਅਨ ਅਲਾਇੰਸ ਨੂੰ ਇੱਕ ਕਰ ਕੇ ਬਣਾਈ ਗਈ ਸੀ।