ਸਮੱਗਰੀ 'ਤੇ ਜਾਓ

ਸਤਨੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਤਨੌਰ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਦੀ ਤਹਿਸੀਲ ਗੜਸ਼ੰਕਰ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰਜ਼ ਹੁਸ਼ਿਆਰਪੁਰ ਤੋਂ ਦੱਖਣ ਵੱਲ 40 ਕਿਲੋਮੀਟਰ ਅਤੇ ਗੜ੍ਹਸ਼ੰਕਰ ਤੋਂ 7 ਕਿਲੋਮੀਟਰ ਦੂਰੀ ਤੇ ਸਥਿਤ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਹ 101 ਕਿਲੋਮੀਟਰ ਦੂਰੀ ਤੇ ਹੈ।

ਸਤਨੌਰ ਦਾ ਪਿੰਨ ਕੋਡ 144528 ਹੈ ਅਤੇ ਮੁੱਖ ਡਾਕਘਰ ਰਾਮਪੁਰ ਬਿਲੜੋਂ ਹੈ।