ਸਤਰੰਗੀ ਪੀਂਘ 3
ਦਿੱਖ
ਸਤਰੰਗੀ ਪੀਂਘ 3 (ਅੰਗਰੇਜ਼ੀ:Satrangi Peengh 3), ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੁਆਰਾ ਇੱਕ ਸਟੂਡਿਓ ਐਲਬਮ ਹੈ ਜਿਸਨੂੰ 27 ਸਤੰਬਰ 2017 ਨੂੰ ਰਲੀਜ਼ ਕੀਤਾ ਗਿਆ ਸੀ।[1][2]
ਗੀਤਾਂ ਦੀ ਸੂਚੀ
[ਸੋਧੋ]ਨੰ. | ਸਿਰਲੇਖ | ਲੰਬਾਈ |
---|---|---|
1. | "ਜਿੰਦੜੀਏ" | 5:49 |
2. | "ਰੇਸ਼ਮੀ ਲਹਿੰਗੇ" | 3:47 |
3. | "ਕਚ ਦਾ ਖਿਲੋਨਾ" | 5:20 |
4. | "ਨੀਵੇਂ ਨੀਵੇਂ ਝੋਪਦੇ" | 4:32 |
5. | "ਬੂਟਾ ਮਹਿੰਦੀ ਦਾ" | 3:59 |
6. | "ਮਾਂ" | 5:55 |
7. | "ਦਰਦ 47 ਦਾ" | 4:32 |
8. | "ਪਰਛਾਵੇਂ" | 4:02 |
ਕੁੱਲ ਲੰਬਾਈ: | 36:36 |
ਹਵਾਲੇ
[ਸੋਧੋ]- ↑ "Harbhajan Mann New Song (Jinddriye) From Satrangi Peengh 3 - Official Video". chandigarhmetro.com. 28 September 2017.
- ↑ "Satrangi Peengh 3 releasing 27th September Worldwide". dailypost.in. 19 September 2017. Archived from the original on 25 ਜੂਨ 2018. Retrieved 16 ਮਾਰਚ 2021.
{{cite web}}
: Unknown parameter|dead-url=
ignored (|url-status=
suggested) (help)