ਸਤੀਸ਼ ਚੰਦਰਾ ਮਿਸ਼ਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤੀਸ਼ ਚੰਦਰਾ ਮਿਸ਼ਰਾ
ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ
ਦਫ਼ਤਰ ਵਿੱਚ
5 ਜੁਲਾਈ 2004 – 2 ਅਪਰੈਲ 2022
ਰਾਜ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦਾ ਆਗੂ
ਨਿੱਜੀ ਜਾਣਕਾਰੀ
ਜਨਮ (1952-11-09) 9 ਨਵੰਬਰ 1952 (ਉਮਰ 71)
ਕਾਨਪੁਰ, ਉੱਤਰ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਬਹੁਜਨ ਸਮਾਜ ਪਾਰਟੀ
ਰਿਹਾਇਸ਼ਲਖਨਊ, ਉੱਤਰ ਪ੍ਰਦੇਸ਼
ਅਲਮਾ ਮਾਤਰਇਲਾਹਾਬਾਦ ਯੂਨੀਵਰਸਿਟੀ
ਪੰਡਿਤ ਪ੍ਰਿਥੀ ਨਾਥ ਕਾਲਜ

ਸਤੀਸ਼ ਚੰਦਰ ਮਿਸ਼ਰਾ (ਜਨਮ 9 ਨਵੰਬਰ 1952) ਇੱਕ ਭਾਰਤੀ ਸਿਆਸਤਦਾਨ ਹੈ ਜੋ ਉੱਤਰ ਪ੍ਰਦੇਸ਼, ਭਾਰਤ ਵਿੱਚ ਮਾਇਆਵਤੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਸੀ ਅਤੇ ਬਹੁਜਨ ਸਮਾਜ ਪਾਰਟੀ (ਬੀਐੱਸਪੀ) ਦਾ ਇੱਕ ਹਿੱਸਾ ਸੀ। ਉਹ ਪੇਸ਼ੇ ਤੋਂ ਵਕੀਲ ਹੈ। ਉਹ 2 ਅਪ੍ਰੈਲ 2022 ਤੱਕ ਰਾਜ ਸਭਾ ਦਾ ਮੈਂਬਰ ਰਿਹਾ।

ਉਹ ਹੁਣ ਬਹੁਜਨ ਸਮਾਜ ਪਾਰਟੀ ਦਾ ਆਲ ਇੰਡੀਆ ਜਨਰਲ ਸਕੱਤਰ ਹੈ।[ਹਵਾਲਾ ਲੋੜੀਂਦਾ]

ਨਿੱਜੀ ਜੀਵਨ[ਸੋਧੋ]

ਸਤੀਸ਼ ਮਿਸ਼ਰਾ ਜਸਟਿਸ ਤ੍ਰਿਬੇਣੀ ਸਹਾਏ ਮਿਸ਼ਰਾ ਅਤੇ ਸ਼ਕੁੰਤਲਾ ਮਿਸ਼ਰਾ ਦਾ ਪੁੱਤਰ ਹੈ।[ਹਵਾਲਾ ਲੋੜੀਂਦਾ]ਉਸ ਦਾ ਜਨਮ 9 ਨਵੰਬਰ 1952 ਨੂੰ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਅਤੇ ਉਸਨੇ ਆਪਣੀ ਗ੍ਰੈਜੂਏਸ਼ਨ ਅਤੇ ਫਿਰ ਐਲ.ਐਲ.ਬੀ. ਪੰਡਿਤ ਪ੍ਰਿਥੀ ਨਾਥ ਕਾਲਜ ਅਤੇ ਇਲਾਹਾਬਾਦ ਯੂਨੀਵਰਸਿਟੀ ਤੋਂ ਕੀਤੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]