ਸਦਰਿੱਦੀਨ ਆਇਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਦਰਿੱਦੀਨ ਆਇਨੀ
[[File:|frameless|alt=]]
ਸਦਰਿੱਦੀਨ ਆਇਨੀ
ਜਨਮ ਅਮੀਰਾਤ ਆਫ਼ ਬੁਖਾਰਾ
27 ਅਪਰੈਲ 1878
ਮੌਤ 15 ਜੁਲਾਈ 1954(1954-07-15) (ਉਮਰ 76)
ਕੌਮੀਅਤ  ਸੋਵਿਅਤ ਯੂਨੀਅਨ
ਇਨਾਮ ਫਰਮਾ:ਲੈਨਿਨ ਪੁਰਸਕਾਰ

ਸਦਰਿੱਦੀਨ ਆਇਨੀ (ਤਾਜਿਕ: Садриддин Айнӣ, ਫ਼ਾਰਸੀ: صدرالدين عيني, ਜਾਂ ਸਦਰਿੱਦੀਨ ਐਨੀ; 27 ਅਪਰੈਲ 1878 - 15 ਜੁਲਾਈ 1954) ਇੱਕ ਤਾਜਿਕ ਦਾਨਸ਼ਮੰਦ ਸੀ ਜਿਸਨੇ ਕਵਿਤਾ, ਗਲਪ ਰਚਨਾ, ਪੱਤਰਕਾਰੀ, ਇਤਹਾਸ ਅਤੇ ਕੋਸ਼ਕਾਰੀ ਵਿੱਚ ਕੰਮ ਕੀਤਾ।