ਸਮੱਗਰੀ 'ਤੇ ਜਾਓ

ਸਨਾਇਪਰ (1993 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਨਾਇਪਰ
ਪੋਸਟਰ
ਨਿਰਦੇਸ਼ਕਲੂਇਸ ਯੂਸੁ
ਲੇਖਕਮਾਇਕਲ ਫ਼੍ਰੌਸਟ ਬੈੱਕਨਰ
ਕਰੈਸ਼ ਲੇਲੈਂਡ
ਨਿਰਮਾਤਾਰੌਬਰਟ ਐੱਲ ਰੌਸਨ
ਸਿਤਾਰੇਟੌਮ ਬੈਰਅਨਜਰ
ਬਿਲੀ ਜ਼ੇਨ
ਜੇ.ਟੀ. ਵਾਲਸ਼
ਸਿਨੇਮਾਕਾਰਬਿਲ ਬਟਲਰ
ਸੰਪਾਦਕਐੱਮ. ਸਕੌਟ ਸਮਿੱਥ
ਸੰਗੀਤਕਾਰਗੈਰੀ ਚੈਂਗ
ਡਿਸਟ੍ਰੀਬਿਊਟਰਟ੍ਰੀਸਟਾਰ ਪਿਕਚਰਜ਼
ਰਿਲੀਜ਼ ਮਿਤੀ
29 ਜਨਵਰੀ 1993
ਮਿਆਦ
100 ਮਿੰਟ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਾਕਸ ਆਫ਼ਿਸ$18,99,653[1]

ਸਨਾਇਪਰ 1993 ਦੀ ਇੱਕ ਅਮਰੀਕੀ ਫ਼ਿਲਮ ਹੈ, ਜਿਸ ਵਿੱਚ ਮੁੱਖ ਕਿਰਦਾਰ ਟੌਮ ਬੈਰਅਨਜਰ ਅਤੇ ਬਿਲੀ ਜ਼ੇਨ ਨੇ ਨਿਭਾਏ ਹਨ। ਸਨਾਇਪਰ ਫ਼ਿਲਮ ਲੜੀ ਦੀ ਇਹ ਪਹਿਲੀ ਫ਼ਿਲਮ ਸੀ।

ਹਵਾਲੇ

[ਸੋਧੋ]
  1. "Sniper". Box Office Mojo. Retrieved 2014-02-14.