ਸਨਾ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਨਾ ਖਾਨ
Sana Khan grace the GiMA Awards 2016 (01).jpg
ਸਨਾ ਖਾਨ ਜੀ.ਆਈ.ਐੱਮ.ਏ. 2016
ਜਨਮ (1988-08-21) 21 ਅਗਸਤ 1988 (ਉਮਰ 33)[1][2]
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ,ਮਾਡਲ, ਨਚਾਰ
ਸਰਗਰਮੀ ਦੇ ਸਾਲ2005–ਹੁਣ ਤੱਕ

ਸਨਾ ਖਾਨ ਇੱਕ ਭਾਰਤੀ ਅਦਾਕਾਰਾ, ਮਾਡਲ ਅਤੇ ਨਚਾਰ ਹੈ।[3] ਖਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਅਤੇ ਬਾਅਦ ਵਿੱਚ ਇਸ਼ਤਿਹਾਰਾਂ ਅਤੇ ਫੀਚਰ ਫਿਲਮ ਵਿੱਚ ਨਜ਼ਰ ਆਈ। ਉਹ ਦੱਖਣੀ ਭਾਰਤੀ ਫਿਲਮ, ਟੀ. ਵੀ. ਇਸ਼ਤਿਹਾਰਾਂ, ਫਿਲਮਾਂ ਵਿੱਚ ਆਈਟਮ ਨਾਚ ਅਤੇ ਰੀਆਲਿਟੀ ਸ਼ੋਅ ਵਿੱਚ ਕੰਮ ਕੀਤਾ। ਉਹ ਪੰਜ ਭਾਸ਼ਾਵਾ ਵਿੱਚ 14 ਫਿਲਮਾਂ ਅਤੇ 50 ਦੇ ਕਰੀਬ ਇਸ਼ਤਿਹਾਰਾਂ ਵਿੱਚ ਕੰਮ ਕਰ ਚੁੱਕੀ ਹੈ।

ਸ਼ੁਰੂਆਤੀ ਜੀਵਨ[ਸੋਧੋ]

ਸਨਾ ਖਾਨ ਦਾ ਜਨਮ ਮੁੰਬਈ ਵਿਖੇ ਹੋਇਆ। ਉਸਦੇ ਪਿਤਾ ਕਾਨਪੁਰ ਤੋ ੳਤੇ ਉਸਦੀ ਮਾਤਾ ਜੀ ਮੁੰਬਈ ਤੋ ਸਨ।[4] ਖਾਨ ਨੇ ਆਪਣੀ ਸਕੂਲੀ ਪੜ੍ਹਾਈ ਹਾਈ ਸਕੂਲ (12ਵੇਂ ਗ੍ਰੇਡ) ਤੱਕ ਹੀ ਕੀਤੀ ਅਤੇ ਮਾਡਲਿੰਗ ਸੁਰੂ ਕਰ ਦਿੱਤੀ।

ਕਰੀਅਰ[ਸੋਧੋ]

ਫਿਲਮਾਂ[ਸੋਧੋ]

Sana Khan in a 2013 part

ਖਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਹਿੰਦੀ ਫਿਲਮ ਜਹੀਂ ਹੈ ਹਾਈ ਸੁਸਾਇਟੀ  2005 ਨਾਲ ਕੀਤੀ।[5]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੁਮਿਕਾ ਭਾਸ਼ਾ
2007 ਬੰਬੇ ਤੋ ਗੋਆ ਮਹਿਮਾਨ ਭੁਮਿਕਾ ਹਿੰਦੀ
2007 ਡਨ  ਡਨ ਡਨ ਗੋਲ ਮਹਿਮਾਨ ਭੁਮਿਕਾ ਹਿੰਦੀ
2008 ਸਿਲਾਮਵਤਨ ਜਾਨੂੰ ਤਾਮਿਲ
2008 ਹੱਲਾ ਬੋਲ ਸਾਨੀਆ
ਹਿੰਦੀ
2010
ਦਿਵਿਆ ਤਾਮਿਲ
2010 ਕਲਿਆਣਰਾਮ ਕਥੀ ਅੰਜਲੀ ਤੇਲਗੂ
2011 ਗਾਗਾਨਾਮ ਸੰਧਿਆ ਤੇਲਗੂ
2011 ਪਯਾਨਾਮ ਸੰਧਿਆ ਤਾਮਿਲ
2011 ਕੂਲ...ਸੱਕਥ ਹੋਟ ਮਾਗਾ ਕਾਜਲ ਕੰਨੜ
2011 ਆਈਰਾਮ ਵਿਲਾਕੁ ਮੇਘਾ ਤਾਮਿਲ
2012 ਮਿ. ਨੋਕਾਇਆ ਸ਼ਿਲਪਾ ਤੇਲਗੂ
2013 ਓਰੁ ਨਾਦਾਂਗਾਇਨ ਡਾਇਰੀ ਪੋਂਗਕੁੜੀ/ਸੁਮਿਤਾ ਤਾਮਿਲ
2013 ਕਲਾਇਮੈਕਸ ਪੋਂਗਕੁੜੀ/ਸੁਪ੍ਰਿਆ ਮਲਿਆਲਮ
2013 ਥਾਲਵਨ ਤਾਮਿਲ
2014 ਜੈ ਹੋ ਗ੍ਰਹਿ ਮਂਤਰੀ ਦੀ ਕੁੜੀ ਹਿੰਦੀ
2016 ਵਜਹ ਤੁਮ ਹੋ ਸਿਆ ਹਿੰਦੀ
2017 ਟੋਇਲੇਟ: ਏਕ ਪ੍ਰੇਮ ਕਥਾ ਹਿੰਦੀ
2017 ਟੋਮ, ਡਿੱਕ ਐਂਡ ਹੇਰੀ 2 ਹਿੰਦੀ

ਟੈਲੀਵਿਜ਼ਨ[ਸੋਧੋ]

  • 2012 ਬਿੱਗ-ਬਾਸ 6[6]
  • 2015 ਬਿੱਗ-ਬਾਸ ਹੱਲਾ ਬੋਲ![7]
  • 2015 ਫੇਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜਨ 6)
  • 2015 ਕਿੱਲਰ ਕਰਾਓਕੇ ਅਟਕਾ ਤੋਹ ਲਟਕਾ
  • 2015 ਬਿੱਗ-ਬਾਸ 9
  • 2016 ਕਾਮੇਡੀ ਨਾਇਟ ਬਚਾਊ
  • 2016 ਕੋਮੇਡੀ ਨਾਇਟ ਲਾਈਵ
  • 2016 ਬਿੱਗ-ਬਾਸ 10

References[ਸੋਧੋ]