ਸਮੱਗਰੀ 'ਤੇ ਜਾਓ

ਸਨੇਕ ਵਾਇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
A bottle of snake wine photographed in the southern Chinese city of Guangzhou
Snake is one of Vietnamese varieties of rượu thuốc. The bottle on the left is a cobra wine (Rượu rắn)
Scorpion and snake wine

ਸਨੇਕ ਵਾਇਨ ਇੱਕ ਸ਼ਰਾਬ ਹੈ। ਇਸਨੂੰ ਬਣਾਉਣ ਲਈ ਸਨੇਕ ਭਾਵ ਸੱਪ ਨੂੰ ਚਾਵਲਾਂ ਦੀ ਵਾਇਨ ਜਾਂ ਈਥੇਨੋਲ ਵਿੱਚ ਰੱਖਿਆ ਜਾਂਦਾ ਹੈ। ਇਸਦੀ ਪੀਣ ਵਾਲੇ ਪਦਾਰਥ ਵੱਜੋਂ ਵਰਤੋਂ ਪਹਿਲੀ ਵਾਰ ਚੀਨ ਵਿੱਚ ਹੋਈ ਸੀ।

ਹਵਾਲੇ

[ਸੋਧੋ]