ਸਨ ਮਾਈਕਰੋਸਿਸਟਮਜ਼
[[File:Sun Microsystems logo.svg Logo used from the 1990s until acquisition by Oracle|frameless|upright=1]] | |
ਕਿਸਮ | ਪਬਲਿਕ |
---|---|
ਉਦਯੋਗ | ਕੰਪਿਊਟਰ ਸਿਸਟਮ ਕੰਪਿਊਟਰ ਸਾਫ਼ਟਵੇਅਰ |
ਸਥਾਪਨਾ | ਫਰਵਰੀ 24, 1982 |
ਸੰਸਥਾਪਕ | Andy Bechtolsheim Bill Joy Scott McNealy Vinod Khosla |
ਬੰਦ | ਜਨਵਰੀ 27, 2010 |
Fate | ਓਰਾਕਲ ਨੇ ਖਰੀਦੀ |
ਬਾਅਦ ਵਿੱਚ | ਓਰਾਕਲ ਅਮੇਰੀਕਾ, ਇੰਕ. |
ਮੁੱਖ ਦਫ਼ਤਰ | , ਯੂ.ਐੱਸ |
ਉਤਪਾਦ | ਸਰਵਰ ਵਰਕਸਟੇਸ਼ਨ ਭੰਡਾਰਨ ਸੇਵਾਵਾਂ |
ਮਾਲਕ | ਓਰਾਕਲ ਕਾਰਪੋਰੇਸ਼ਨ |
ਕਰਮਚਾਰੀ | 38,600 (near peak, 2006)[1] |
ਵੈੱਬਸਾਈਟ | oracle |
ਸਨ ਮਾਈਕਰੋਸਿਸਟਮਜ਼, ਇੰਕ ਇੱਕ ਅਮਰੀਕੀ ਕੰਪਨੀ ਹੈ ਜੋ ਕਿ ਕੰਪਿਊਟਰ, ਕੰਪਿਊਟਰੀ ਪੁਰਜੇ, ਸਾਫ਼ਟਵੇਅਰ ਅਤੇ ਸੂਚਨਾ ਤਕਨੀਕ ਨਾਲ ਸਬੰਧਤਵਸੇਵਾਵਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਜਾਵਾ ਪ੍ਰੋਗਰਾਮਿੰਗ ਭਾਸ਼ਾ, ਸੋਲਰਿਸ ਸੰਚਾਲਨ ਪ੍ਰਣਾਲੀ ਤੇ ਨੈੱਟਵਰਕ ਫ਼ਾਈਲ ਸਿਸਟਮ ਵੀ ਇਸੇ ਵੱਲੋਂ ਹੀ ਬਣਾਇਆ ਗਿਆ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ "Company Info". Sun Microsystems. Retrieved 2006-12-04.