ਸਮੱਗਰੀ 'ਤੇ ਜਾਓ

ਸੋਲਰਿਸ (ਸੰਚਾਲਨ ਪ੍ਰਣਾਲੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸੋਲਰਿਸ ਤੋਂ ਮੋੜਿਆ ਗਿਆ)
ਸੋਲਰਿਸ
ਉੱਨਤਕਾਰਸਨ ਮਾਈਕਰੋਸਿਸਟਮਜ਼ (ਓਰਾਕਲ ਕਾਰਪੋਰੇਸ਼ਨ ਦੇ ਅਧਿਕਾਰ ਹੇਠ)
ਲਿਖਿਆ ਹੋਇਆਸੀ, ਸੀ++
ਓਐੱਸ ਪਰਿਵਾਰਯੂਨਿਕਸ (System V Release 4)
ਕਮਕਾਜੀ ਹਾਲਤਮੌਜੂਦਾ
ਸਰੋਤ ਮਾਡਲਮਿਸ਼ਰਤ ਖੁੱਲ੍ਹਾ ਸਰੋਤ / ਬੰਦ ਸਰੋਤ
ਪਹਿਲੀ ਰਿਲੀਜ਼ਜੂਨ 1992; 32 ਸਾਲ ਪਹਿਲਾਂ (1992-06)
ਹਾਲੀਆ ਰਿਲੀਜ਼11.3[1] / ਅਕਤੂਬਰ 26, 2015; 9 ਸਾਲ ਪਹਿਲਾਂ (2015-10-26)
ਬਾਜ਼ਾਰੀ ਟੀਚਾਵਰਕਸਟੇਸ਼ਨ, ਸਰਵਰ
ਪਲੇਟਫਾਰਮSPARC, IA-32 (ਸੋਲਰਿਸ 11 ਤੋਂ ਬਿਨਾਂ), x86-64, ਪਾਵਰ-ਪੀਸੀ (ਕੇਵਲ ਸੋਲਰਿਸ 2.5.1)
ਕਰਨਲ ਕਿਸਮMonolithic with dynamically loadable modules
ਡਿਫਲਟ
ਵਰਤੋਂਕਾਰ ਇੰਟਰਫ਼ੇਸ
ਜਾਵਾ ਡੈਸਕਚਾਪ ਸਿਸਟਮ ਜਾਂ CDE ਜਾਂ GNOME
ਲਸੰਸਬਹੁ-ਲਸੰਸੀ
ਅਧਿਕਾਰਤ ਵੈੱਬਸਾਈਟwww.oracle.com/solaris

ਸੋਲਰਿਸ ਯੂਨਿਕਸ ਅਧਾਰਿਤ ਸੰਚਾਲਨ ਪ੍ਰਣਾਲੀ ਹੈ ਜਿਸਨੂੰ ਸਨ ਮਾਈਤਕਰੋਸਿਸਟਮਜ਼ ਵੱਲੋਂ ਬਣਾਇਆ ਗਿਆ ਹੈ। 1993 ਵਿੱਚ ਇਸਨੇ ਆਪਣੇ ਸਨ-ਓ.ਐੱਸ ਦੀ ਜਗ੍ਹਾ ਲੈ ਲਈ ਸੀ। ਜਨਵਰੀ 2010 ਵਿੱਚ ਓਰਾਕਲ ਕਾਰਪੋਰੇਸ਼ਨ ਵੱਲੋਂ ਓਰਾਕਲ ਵੱਲੋਂ ਸਨ ਨੂੰ ਖਰੀਦਣ ਦੇ ਸਮਝੌਤੇ ਨਾਲ ਹੀ ਇਸਦਾ ਨਾਂਅ ਬਦਲ ਕੇ ਓਰਾਕਲ ਸੋਲਰਿਸ ਹੋ ਗਿਆ।

ਹਵਾਲੇ

[ਸੋਧੋ]
  1. "Oracle Announces Availability of Oracle Solaris 11.3". October 26, 2015. Retrieved October 28, 2015.