ਸਪਿੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਪਿੰਡਾ ਹਿੰਦੂ ਧਰਮ ਵਿੱਚ ਵਰਤਿਆ ਜਾਣ ਵਾਲਾ ਇੱਕ ਪਦ ਹੈ ਜਿਸਦਾ ਅਰਥ ਹੈ ਆਪਣੇ ਮਾਸੀ, ਭੂਆ, ਚਾਚੇ ਜਾਂ ਤਾਏ ਦੇ ਲੜਕੇ ਜਾਂ ਲੜਕੀ ਨਾਲ ਵਿਆਹ।

ਕਾਨੂੰਨੀ ਵਿਆਖਿਆ[ਸੋਧੋ]

ਕਿਸੇ ਵਿਅਕਤੀ ਲਈ ਸਪਿੰਡਾ ਰਿਸ਼ਤੇ ਉਹ ਹਨ ਜਿਹੜੇ ਉਸ ਦੀ ਮਾਂ ਨਾਲ ਤਿੰਨ ਪੀੜੀਆਂ ਤੱਕ ਅਤੇ ਉਸ ਦੇ ਪਿਤਾ ਨਾਲ ਪੰਜ ਪੀੜੀਆਂ ਤੱਕ ਕੋਈ ਰਿਸ਼ਤਾ ਰੱਖਦੇ ਹੋਣ। ਦੋ ਵਿਅਕਤੀ ਆਪਸ ਵਿੱਚ ਸਪਿੰਡਾ ਉੱਦੋਂ ਹੋਣਗੇ ਜਦੋਂ ਉਹਨਾਂ ਦੇ ਪੂਰਵਜ ਇੱਕੋ ਹੋਣ।

ਹਵਾਲੇ[ਸੋਧੋ]

[1] [2]

  1. "Hindu Marriage Act, 1955 - Page 1". Punjabrevenue.nic.in. Archived from the original on 2010-04-07. Retrieved 2012-03-08. {{cite web}}: Unknown parameter |dead-url= ignored (help)
  2. "Cousin marriage - Wikipedia, the free encyclopedia". En.wikipedia.org. Retrieved 2012-03-08.

ਬਾਹਰੀ ਲਿੰਕ[ਸੋਧੋ]