ਸਮੱਗਰੀ 'ਤੇ ਜਾਓ

ਸਪਿੱਨਟ੍ਰੌਨਿਕਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਪਿੱਨਟ੍ਰੌਨਿਕਸ (ਜਿਸਦਾ ਸੰਖੇਪ ਅਰਥ ਸਪਿੱਨ ਟਰਾਂਸਪੋਰਟ ਇਲੈਕਟ੍ਰੌਨਿਕਸ ਹੈ), ਜਿਸ ਨੂੰ ਸਪਿੱਨਇਲੈਕਟ੍ਰੌਨਿਕਸ ਜਾਂ ਫਲਕਸਟ੍ਰੌਨਿਕਸ ਵੀ ਕਿਹਾ ਜਾਂਦਾ ਹੈ, ਸੌਲਿਡ-ਸਟੇਟ ਯੰਤਰਾਂ ਵਿੱਚ ਇਲੈਕਟ੍ਰੌਨ ਦੇ ਮੁਢਲੇ ਇਲੈਕਟ੍ਰੌਨਿਕ ਚਾਰਜ ਦੇ ਨਾਲ ਨਾਲ, ਇਸ ਦੇ ਅੰਦਰੂਨੀ ਸਪਿੱਨ ਅਤੇ ਇਸ ਦੇ ਨਾਲ ਜੁੜੇ ਚੁੰਬਕੀ ਮੋਮੈਂਟ ਦਾ ਅਧਿਐਨ ਹੈ।

ਸਪਿੱਨਟ੍ਰੌਨਿਕਸ ਪੁਰਾਣੇ ਮੈਗਨੈਟੋਇਲੈਕਟ੍ਰੌਨਿਕਸ ਤੋਂ ਵੱਖਰਾ ਹੈ, ਜਿਸ ਵਿੱਚ ਸਪਿੱਨਾਂ ਦਾ ਜੋੜ ਤੋੜ ਚੁੰਬਕੀ ਅਤੇ ਇਲੈਕਟ੍ਰਿਕ ਫੀਲਡਾਂ, ਦੋਹਾਂ ਰਾਹੀਂ ਕੀਤਾ ਜਾਂਦਾ ਹੈ।