ਸਪੇਨ ਦੇ ਰਾਸ਼ਟਰੀ ਸਮਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਪੇਨ ਦੇ ਇਤਿਹਾਸਿਕ ਸਮਾਰਕਾ ਦੇ ਸੰਬੰਧ ਵਿੱਚ ਮੌਜੂਦਾ ਕਾਨੂੰਨ 1985ਈ. ਵਿੱਚ ਬਣਿਆ। ਇਸ ਤੋਂ ਪਹਿਲਾਂ ਸਪੇਨ ਵਿੱਚ ਮੋਨੁਮੇੰਟਸ ਨੈਸ਼ਨਾਲਸ (Monumentos nacionales) ਕਾਨੂੰਨ 19ਵੀਂ ਸਦੀ ਤੋਂ ਚਲਿਆ ਆ ਰਿਹਾ ਸੀ। ਇਹ ਰਾਸ਼ਟਰੀ ਸਮਾਰਕਾਂ (ਜਿਵੇਂ ਅਲਾਮਬਰਾ) ਦੀ ਰੱਖਿਆ ਲਈ ਕਾਫੀ ਵਿਆਪਕ ਸੀ। ਸਪੇਨੀ ਸਮਾਰਕਾਂ ਦੀ ਰੱਖਿਆ ਲਈ ਹੁਣ ਇੱਕ ਵਿਆਪਕ ਸ਼੍ਰੇਣੀ "ਬੇਨ ਦੇ ਇੰਤਰੇਸ ਕਲਚਰਲ"(ਸਪੇਨੀ ਭਾਸ਼ਾBien de Interés Cultural, ਪੰਜਾਬੀ ਸੰਸਕ੍ਰਿਤ ਹਿੱਤਾਂ ਦੀ ਵਿਰਾਸਤ) ਮੌਜੂਦ ਹੈ।.[1]

ਲਾ ਮੋਤਾ ਮਹਲ ਦਾ ਦ੍ਰਿਸ਼

ਹਵਾਲੇ[ਸੋਧੋ]