ਸਬੂਰ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਬੂਰ ਅਲੀ (Urdu/ਪੰਜਾਬੀ: سبور علی)(ਜਨਮ: ਕਰਾਚੀ, ਸਿਤੰਬਰ 18, 1990) ਇਕ ਪਾਕਿਸਤਾਨੀ ਅਦਾਕਾਰਾ ਹੈ।[1]

ਕੈਰੀਅਰ[ਸੋਧੋ]

ਸਬੂਰ ਨੇ ਆਪਣਾ ਅਦਾਕਾਰੀ ਦਾ ਕੈਰੀਅਰ ਮਹਿਮੂਦਾਬਾਦ ਕੀ ਮਾਲਕਿਨ ਨਾਲ ਸ਼ੁਰੂ ਕੀਤਾ। ਇਸਦੇ ਬਾਅਦ ਉਹ ਹਮ ਟੀਵੀ ਉੱਪਰ ਕਿਤਨੀ ਗਿਰਾਹੇਂ ਬਾਕੀ ਹੈਂ ਵਿੱਚ ਨਜ਼ਰ ਆਈ ਅਤੇ ਉਸਨੇ ਬੰਟੀ ਆਈ ਲਵ ਯੂ ਵਿੱਚ ਵੀ ਨਜ਼ਰ ਆਈ।

ਫਿਲਮੋਗਰਾਫੀ[ਸੋਧੋ]

  • 2016 ਐਕਟਰ ਇਨ ਲਾਅ (ਸ਼ਬਾਨਾ)

ਟੈਲੀਵਿਜਨ[ਸੋਧੋ]

ਸਾਲ
ਡਰਾਮਾ
ਰੋਲ
ਚੈਨਲ
2011 ਛੋਟੀ ਸੀ ਕਹਾਨੀ ਸਨਾਰਾ
ਪੀਟੀਵੀ ਹੋਮ
2011 ਮਹਿਮੂਦਾਬਾਦ ਕੀ ਮਾਲਕਿਨ ਰਿਮਸ਼ਾ
ੲੇਆਰਯਾਈ ਡਿਜੀਟਲ
2012 ਕਿਤਨੀ ਗਿਰਾਹੇਂ ਬਾਕੀ ਹੈਂ ਐਮਨ
ਹਮ ਟੀਵੀ
2013 ਦਿਲ ਅਵਾਜ਼ ਰਿਫਤ
ਪੀਟੀਵੀ ਹੋਮ
2014 ਬੰਟੀ ਆਈ ਲਵ ਯੂ ਮਹਿਵਿਸ਼
ਹਮ ਟੀਵੀ
2014 ਮੇਰੀ ਅਨਾਯਾ ਅਨਾਯਾ
ਐਕਸਪ੍ਰੈੱਸ ਟੀਵੀ
2014 ਨਾ ਕੁਤਰੋ ਪੰਖ ਮੇਰੇ ਸ਼ੁਮਾਇਲਾ
ੲੇਆਰਯਾਈ ਜ਼ਿੰਦਗੀ
2015 ਮਿ. ਸ਼ਮੀਮ ਰੋਸੀ
ਹਮ ਟੀਵੀ
2015 ਰੰਗ ਲਾਗਾ ਸ਼ਮਾਇਲਾ
ੲੇਆਰਯਾਈ ਡਿਜੀਟਲ
2015 ਤੇਰੇ ਦਰ ਪਰ
ਅੰਜੁਮਨ
ੲੇਆਰਯਾਈ ਡਿਜੀਟਲ
2015 ਬੇਕਸੂਰ
ਹਿਰਾ
ੲੇਆਰਯਾਈ ਡਿਜੀਟਲ
2016 ਭਾਈ
ਵਜੀਹਾ
ੲੇਪਲੱਸ ਟੀਵੀ
2016 ਤੇਰੀ ਚਾਹ ਮੇਂ
ਜ਼ਾਰਾ
ੲੇਆਰਯਾਈ ਡਿਜੀਟਲ
2016 ਵਾਅਦਾ
ਜਾਨਾ
ੲੇਆਰਯਾਈ ਡਿਜੀਟਲ

ਹਵਾਲੇ[ਸੋਧੋ]