ਸਮਦੋਬਾਹੂ ਤਿਕੋਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮਦੋਬਾਹੂ ਤਿਕੋਣ
Triangle.Isosceles.svg
ਸਮਦੋਬਾਹੂ ਤਿਕੋਣ
ਕਿਸਮਤਿਕੋਨ
ਪਾਸੇ ਅਤੇ ਕੋਣਕ ਬਿੰਦੂ3
ਸਚਲਾਫਲੀ ਚਿੰਨ( ) ∨ { }
ਸਮਰੂਪਤਾ ਗਰੁੱਪDih2, [ ], (*), order 2
ਦੂਹਰੀ ਬਹੁਭੁਜਖੁਦ ਹੀ ਦੋਪਾਸੀ ਹੈ।
ਗੁਣਉਤਲ ਬਹੁਭੁਜ, ਚੱਕਰੀ ਬਹੁਭੁਜ

ਸਮਦੋਬਾਹੂ ਤਿਕੋਣ ਉਸ ਤਿਕੋਣ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਦੋ ਭੁਜਾਵਾਂ ਦੀ ਲੰਬਾਈ ਬਰਾਬਰ ਹੋਣ।ਸਾਰੀਆਂ ਸਮਬਾਹੂ ਤਿਕੋਨ ਸਮਦੋਬਾਹੂ ਹੋ ਸਕਦੀਆਂ ਹਨ ਪਰ ਉਲਟ ਨਹੀਂ।

ਸਮਦੋਭੁਜੀ ਤਿਕੋਣ ਦੇ ਸ਼ਿਖਰ ਬਿੰਦੂ ਤੋਂ ਲੰਬ, ਸ਼ਿਖਰ ਕੋਣ ਦਾ ਦੁਭਾਜਕ, ਮੱਧਕਾ ਅਤੇ ਸ਼ਿਖਰ ਕੋਣ ਦੇ ਸਾਹਮਣੀ ਭੁਜਾ ਦਾ ਲੰਬ ਦੁਭਾਜਕ ਇੱਕ ਹੀ ਬਿੰਦੂ ਤੇ ਮਿਲਦੇ ਹਨ।

ਜੇ ਬਰਾਬਰ ਭੁਜਾਵਾਂ ਦੀ ਲੰਬਾਈ ਅਤੇ ਅਧਾਰ ਦੀ ਲੰਬਾਈ ਹੋਵੇ ਤਾਂ ਤਿਕੋਣ ਦੀ ਲੰਬਾਈ ਦਾ ਸੂਤਰ

ਖੇਤਰਫਲ[ਸੋਧੋ]

ਜੇ ਤਿਕੋਣ ਦੇ ਖੇਤਰਫਲ ਨਾਲ ਦਰਸਾਇਆ ਜਾਂਦਾ ਹੋਵੇ ਤਾਂ ਇਸ ਨੂੰ ਹੇਠ ਲਿਖੇ ਸੂਤਰ ਨਾਲ ਪਤਾ ਕੀਤਾ ਜਾ ਸਕਦਾ ਹੈ।

ਜੇ ਤਿਕੋਣ ਦਾ ਸ਼ਿਖਰ ਕੋਣ ਅਤੇ ਭੁਜਾਵਾਂ ਦੀ ਲੰਬਾਈ ਹੋਵੇ ਤਾਂ ਖੇਤਰਫਲ ਨੂੰ ਹੇਠ ਲਿਖੇ ਸੂਤਰ ਨਾਲ ਪਤਾ ਕੀਤਾ ਜਾ ਸਕਦਾ ਹੈ।

ਘੇਰਾ[ਸੋਧੋ]

ਤਿਕੋਣ ਦੇ ਘੇਰੇ ਨੂੰ ਬਰਾਬਰ ਭੁਜਾਵਾਂ ਅਤੇ ਅਧਾਰ ਨਾਲ ਪਤਾ ਕੀਤਾ ਜਾ ਸਕਦਾ ਹੈ।

ਸਮਦੋਭੁਜੀ ਤਿਕੋਣ ਦੇ ਖੇਤਰਫਲ ਅਤੇ ਘੇਰਾ ਦਾ ਸਬੰਧ ਹੇਠ ਲਿਖੇ ਅਨੁਸਾਰ ਹੁੰਦਾ ਹੈ।

ਸਮਦੋਭੁਜੀ ਤਿਕੋਣ ਦੇ ਖੇਤਰਫਲ, ਘੇਰੇ ਅਤੇ ਜੋ ਭੁਜਾ ਬਰਾਬਰ ਨਹੀਂ ਹੈ ਉਸ ਦਾ ਸਬੰਧ ਹੇਠ ਲਿਖੇ ਅਨੁਸਾਰ ਹੁੰਦਾ ਹੈ।

ਕੋਣ ਦੁਭਾਜਕ[ਸੋਧੋ]

ਜੇ ਬਰਾਬਰ ਭੁਜਾਵਾਂ ਦੀ ਲੰਬਾਈ ਅਤੇ ਦੂਜੀ ਭੁਜਾ ਜਾਂ ਅਧਾਰ ਹੋਵੇ ਤਾਂ ਅੰਦਰੂਨੀ ਕੋਣ ਦਾ ਦੁਭਾਜਕ ਹੈ ਤਾਂ

ਅਤੇ

ਅਰਧ ਵਿਆਸ[ਸੋਧੋ]

ਸਮਦੋਭੁਜੀ ਤਿਕੋਣ ਦੇ ਬਾਹਰੀ ਚੱਕਰ ਦਾ ਕੇਂਦਰ (ਨੀਲਾ), ਕੇਂਦਰਕ (ਲਾਲ), ਅਤੇ ਅੰਦਰੀ ਚੱਕਰ ਦਾ ਕੇਂਦਰ (ਹਰਾ)

ਅੰਦਰੂਨੀ ਚੱਕਰ ਦਾ ਅਰਧ ਵਿਆਸ ਅਤੇ ਬਾਹਰੀ ਚੱਕਰ ਦਾ ਅਰਧ ਵਿਆਸ ਦਾ ਸੂਤਰ ਨੂੰ ਬਣਾਇਆ ਜਾ ਸਕਦਾ ਹੈ। ਜੇ ਸਮਦੋਭੁਜ ਤਿਕੋਣ ਦੀ ਭੁਜਾਵਾਂ ਦੀ ਲੰਬਾਈ , ਅਧਾਰ , ਅਤੇ ਉਚਾਈ ਹੈ ਤਾਂ

ਇਸ ਦਾ ਕੇਂਦਰ ਤਿਕੋਣ ਦੀ ਸਮਾਨਤਾ ਧੁਰੇ ਦੇ ਹੋਵੇਗਾ।

ਬਾਹਰੀ ਚੱਕਰ ਦਾ ਅਰਧ ਵਿਆਸ

ਅੰਦਰੂਨੀ ਵਰਗ[ਸੋਧੋ]

ਜੇ ਤਿਕੋਣ ਦਾ ਅਧਾਰ ਉਚਾਈ ਤਾਂ ਅੰਦਰੂਨੀ ਵਰਗ ਦੀ ਭੁਜਾ ਦੀ ਲੰਬਾਈ:

ਹਵਾਲੇ[ਸੋਧੋ]