ਸਮਰ ਪੈਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਣਕ: 39°59′51.00″N 116°16′8.04″E / 39.9975000°N 116.2689000°E / 39.9975000; 116.2689000

ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Summer Palace, an Imperial Garden in Beijing
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
The Summer Palace in Beijing
ਦੇਸ਼ China
ਕਿਸਮCultural
ਮਾਪ-ਦੰਡi, ii, iii
ਹਵਾਲਾ880
ਯੁਨੈਸਕੋ ਖੇਤਰAsia-Pacific
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ1998 (22nd ਅਜਲਾਸ)
ਸਮਰ ਪੈਲੇਸ
ਸਰਲ ਚੀਨੀ颐和园
ਰਿਵਾਇਤੀ ਚੀਨੀ頤和園
"Garden of Preserving Harmony"

ਸਮਰ ਪੈਲੇਸ, ਚੀਨ ਦੀ ਰਾਜਧਾਨੀ ਪੇਇਚਿੰਗ ਵਿੱਚ ਸਥਿਤ ਹੈ। ਇੱਥੇ ਬਣੀ ਖ਼ੁਨਮਿੰਗ ਝੀਲ ਖਿੱਚ ਦਾ ਕੇਂਦਰ ਹੈ। ਇਹ ਮਹਿਲ 2.9 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਣਿਆ ਹੋਇਆ ਹੈ, ਜਿਸ ਵਿੱਚ ਤੀਜਾ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਇਹ ਜਗ੍ਹਾ ਚੀਨ ਦੇ ਸਾਮਰਾਜਵਾਦੀ ਸ਼ਾਸਕਾਂ ਵੱਲੋਂ ਗਰਮੀਆਂ ਦੀ ਰੁੱਤ ਵਿੱਚ ਰਿਹਾਇਸ਼ ਵਜੋਂ ਇਸਤੇਮਾਲ ਕੀਤੀ ਜਾਂਦੀ ਸੀ।[1] 

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "ਸਮਰ ਪੈਲੇਸ". Retrieved 24 ਫ਼ਰਵਰੀ 2016.

ਹੋਰ ਦੇਖੋ[ਸੋਧੋ]

  • History of Beijing