ਸਮਾਲ ਇਜ਼ ਬਿਊਟੀਫੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮਾਲ ਇਜ਼ ਬਿਊਟੀਫੁਲ
(Small Is Beautiful)
SmallIsBeautiful1973.jpg
1973 ਕਵਰ
ਲੇਖਕਈ. ਐਫ. ਸ਼ੂਮੈਕਰ
ਵਿਧਾਗੈਰ-ਗਲਪ
ਪ੍ਰਕਾਸ਼ਨ ਦੀ ਮਿਤੀ
1973
ਮੀਡੀਆ ਕਿਸਮਹਾਰਡਕਵਰ
ਸਫ਼ੇ288
ਆਈ.ਐਸ.ਬੀ.ਐਨ.978-0-06-091630-5
ਓ.ਸੀ.ਐਲ.ਸੀ.19514463
330.1 20
ਐੱਲ ਸੀ ਕਲਾਸHB171 .S384 1989

ਸਮਾਲ ਇਜ਼ ਬਿਊਟੀਫੁਲ (Small Is Beautiful: A Study of Economics As If People Mattered) ਬਰਤਾਨਵੀ ਅਰਥਸਾਸ਼ਤਰੀ ਈ.ਐਫ. ਸ਼ੂਮੈਖਰ ਦਾ ਇੱਕ ਲੇਖ-ਸੰਗ੍ਰਹਿ ਹੈ। "ਸਮਾਲ ਇਜ਼ ਬਿਊਟੀਫੁਲ" ਵਾਕੰਸ਼ ਉਸਨੇ ਆਪਣੇ ਇੱਕ ਅਧਿਆਪਕ ਲੀਓਪੋਲਡ ਕੋਹਰ ਕੋਲੋਂ ਲਿਆ ਜਿਸਦਾ ਇਹ ਪਸੰਦੀਦਾ ਵਾਕੰਸ਼ ਸੀ।[1]

ਹਵਾਲੇ[ਸੋਧੋ]