ਸਮੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮੀਰ
Lyricist Sameer (2).jpg
ਸਮੀਰ 2006 ਵਿੱਚ
ਜਨਮਸ਼ੀਤਲ ਪਾਂਡੇ, ਅਲ੍ਹ: ਰਾਜਨ
(1958-02-24) 24 ਫਰਵਰੀ 1958 (ਉਮਰ 63)
ਓਡਾਰ (ਪਿੰਡ), ਬਨਾਰਸ ਦੇ ਨੇੜੇ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾਗੀਤਕਾਰ
ਸਰਗਰਮੀ ਦੇ ਸਾਲ1984 – ਹਾਲ
ਵੈੱਬਸਾਈਟਦਫ਼ਤਰੀ ਵੈੱਬਸਾਈਟ

ਸਮੀਰ (ਜਨਮ 24 ਫਰਵਰੀ 1958[1]) ਇੱਕ ਭਾਰਤੀ ਗੀਤਕਾਰ ਹੈ। ਸਮੀਰ ਦੁਆਰਾ ਕੰਮ ਦਾ ਮੁੱਖ ਰੂਪ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ ਲਈ ਗੀਤ ਲਿਖਣਾ ਹੈ। ਉਸ ਦੇ ਪਿਤਾ ਮਸ਼ਹੂਰ ਹਿੰਦੀ ਗੀਤਕਾਰ, ਅੰਜਾਨ (ਲਾਲਜੀ ਪਾਂਡੇ) ਹੈ. ਉਸ ਨੇ ਤਿੰਨ ਫਿਲਮਫੇਅਰ ਅਵਾਰਡ ਜਿੱਤੇ ਹਨ।[2] ਹੁਣੇ ਜਿਹੇ ਉਸਨੇ ਤੂੰਬੀ Tumbhi ਨਾਲ ਸਹਿਚਾਰ ਦਾ ਐਲਾਨ ਕੀਤਾ ਹੈ ਜਿਥੇ ਉਹ ਕਲਾਕਾਰਾਂ ਨੂੰ ਅਤੇ ਉਨ੍ਹਾਂ ਦੇ ਕੰਮ ਨੂੰ ਦੇਖੇਗਾ ਅਤੇ ਉਤਸਾਹਿਤ ਕਰੇਗਾ।(2010).[3] [4]

ਹਵਾਲੇ[ਸੋਧੋ]

  1. Official website: http://www.sameerlyricist.com/html/images/awards2.pdf
  2. Siddiqui, Rana (5 April 2007). "Writing it right". The Hindu. Retrieved 2008-03-11. 
  3. "Anurag Kashyap and team to make SIX short films for "Tumbhi"". India PR wire. 2010-08-31. Retrieved 2010-09-01.  External link in |publisher= (help)
  4. "Anurag Kashyap launches 'Tum Bhi'". istream.in. 2010-08-31. Retrieved 2010-09-01.