ਸਮੀਰ ਬਾਂਦੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੀਰ ਬਾਂਦੇਕਰ
ਨਿੱਜੀ ਜਾਣਕਾਰੀ
ਜਨਮ (1964-10-29) 29 ਅਕਤੂਬਰ 1964 (ਉਮਰ 59)
ਭਾਰਤ
ਅੰਪਾਇਰਿੰਗ ਬਾਰੇ ਜਾਣਕਾਰੀ
ਓਡੀਆਈ ਅੰਪਾਇਰਿੰਗ3 (2002–2019)
ਸਰੋਤ: Cricinfo, 22 ਸਤੰਬਰ 2019

ਸਮੀਰ ਬਾਂਦੇਕਰ (ਜਨਮ 29 ਅਕਤੂਬਰ 1964) ਇੱਕ ਭਾਰਤੀ ਅਮਰੀਕੀ ਕ੍ਰਿਕਟ ਅੰਪਾਇਰ ਹੈ। ਉਹ 2002 ਵਿੱਚ ਆਪਣੇ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ (ਵਨਡੇ) ਮੈਚ ਵਿੱਚ ਖੜ੍ਹੇ ਹੋਏ ਸਨ।[1] ਬਾਅਦ ਵਿੱਚ ਉਹ ਯੂਨਾਈਟਿਡ ਸਟੇਟ ਚਲੇ ਗਏ ਅਤੇ 2015 ਵਿੱਚ ਆਈ.ਸੀ.ਸੀ. ਦੇ ਐਸੋਸੀਏਟ ਅਤੇ ਐਫੀਲੀਏਟ ਅੰਪਾਇਰ ਪੈਨਲ ਲਈ ਚੁਣੇ ਗਏ ਸਨ। ਮਈ 2015 ਵਿੱਚ ਉਹ 2015 ਆਈ,ਸੀ.ਸੀ. ਅਮੇਰਿਕਸ ਟੀ -20 ਡਵੀਜ਼ਨ ਵਨ ਟੂਰਨਾਮੈਂਟ ਦੇ ਮੈਚਾਂ ਵਿੱਚ ਵੀ ਖੜ੍ਹੇ ਹੋਏ ਸਨ।

ਇਹ ਵੀ ਵੇਖੋ[ਸੋਧੋ]

  • ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਅੰਪਾਇਰਾਂ ਦੀ ਸੂਚੀ

ਹਵਾਲੇ[ਸੋਧੋ]

  1. "Sameer Bandekar". ESPN Cricinfo. Retrieved 16 May 2014.