ਸਯੱਦ ਨੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਯੱਦ ਨੂਰ
ਜਨਮਲਾਹੌਰ, ਪਾਕਿਸਤਾਨ
ਪੇਸ਼ਾਫ਼ਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ ਅਤੇ ਅਦਾਕਾਰ
ਸਰਗਰਮੀ ਦੇ ਸਾਲ1970 – ਵਰਤਮਾਨ
ਸਾਥੀਰੁਖ਼ਸਾਨਾ ਨੂਰ ਸਾਇਮਾ ਨੂਰ[1]
ਵੈੱਬਸਾਈਟpapaacademy.com

ਸਯੱਦ ਨੂਰ ਇੱਕ ਲਾਹੌਰ, ਪਾਕਿਸਤਾਨੀ ਫ਼ਿਲਮ ਨਿਰਦੇਸ਼ਕ ਹੈ। ਨੂਰ ਨੇ 2013 ਵਿੱਚ ਬਾਲੀਵੁਡ ਫ਼ਿਲਮ ਮੇਰੀ ਸ਼ਾਦੀ ਕਰਾਓ ਨਿਰਦੇਸ਼ਿਤ ਕੀਤੀ।[2][3]

ਨਿੱਜੀ ਜੀਵਨ[ਸੋਧੋ]

1 ਮਈ, 2007 ਵਿੱਚ, ਇੱਕ ਪ੍ਰੈਸ ਕਾਨਫਰੰਸ ਵਿੱਚ ਸਾਇਮਾ ਨੂਰ ਨੇ ਇਹ ਕਬੂਲਿਆ ਕਿ 2005 ਉਸਦਾ ਵਿਆਹ ਸਯੱਦ ਨੂਰ ਨਾਲ ਹੋਇਆ ਸੀ।.[1][4] ਨੂਰ ਨੂੰ 31 ਦਸੰਬਰ, 2011 ਵਿੱਚ ਲਕਵਾ ਮਾਰ ਗਿਆ ਜਿਸ ਸਮੇਂ ਉਸ ਨੂੰ ਜਲਦ ਹੀ ਸ਼ੇਖ਼ ਜ਼ਾਯਦ ਹਸਪਤਾਲ ਲਿਜਾਇਆ ਗਿਆ।

ਫ਼ਿਲਮਾਂ ਦੀ ਸੂਚੀ[ਸੋਧੋ]

ਨਿਰਦੇਸ਼ਿਤ ਫ਼ਿਲਮਾਂ[ਸੋਧੋ]

Year Film Language Starring
1993 ਕ਼ਸਮ ਉਰਦੂ ਇਰਾਮ ਹਸਨ, ਸਲੀਮ ਸ਼ੇਖ਼, ਕਵਿਤਾ, ਨਦੀਮ ਬੇਗ
1995 ਜੀਵਾ ਉਰਦੂ ਰੇਸ਼ਮ, ਬਾਬਰ ਅਲੀ, ਜਾਵੇਦ ਸ਼ੇਖ਼, ਨੀਲੀ
2007 ਝੁਮੇਰ ਉਰਦੂ ਸਾਇਮਾ, ਮੋਆਮਰ ਰਾਣਾ, ਐਲਿਨਾ
2010 ਵੋਹਟੀ ਲੈ ਕੇ ਜਾਣੀ ਐ ਪੰਜਾਬੀ ਸਾਇਮਾ, ਸ਼ਾਨ, ਮੁਸਤਫ਼ਾ ਕੁਰੇਸ਼ੀ,ਇਫ਼ਤਿਖ਼ਾਰ ਠਾਕੁਰ
2011 ਏਕ ਔਰ ਘਾਜ਼ੀ ਪੰਜਾਬੀ ਸਾਇਮਾ, ਹੀਰਾ ਮਲਿਕ, ਸਾਫਕ਼ਾਤ ਚੀਮਾ
ਜੁਗਨੀ ਪੰਜਾਬੀ ਸਾਇਮਾ, ਸ਼ਾਨ, ਮੋਆਮਰ ਰਾਣਾ
ਦਾਨੇ ਪੈ ਦਾਨਾ ਪੰਜਾਬੀ ਸਾਇਮਾ, ਮੋਆਮਰ ਰਾਣਾ, ਹਯਾ ਅਲੀ
2012 ਸ਼ਰੀਕਾ ਪੰਜਾਬੀ ਸਾਇਮਾ, ਸ਼ਾਨ
ਮੇਰੀ ਸ਼ਾਦੀ ਕਰਾਓ ਬਾਲੀਵੁਡ(ਆਰੰਭਕ]) ਗੁਰਦੀਪ ਮਹਿੰਦੀ, ਸਖਾਵਤ ਨਾਜ਼
2013 ਇਕ ਸੀ ਸ਼ੇਰ ਪੰਜਾਬੀ ਸਾਇਮਾ, ਸ਼ਾਨ ਸ਼ਾਹਿਦ
2013 ਦੇਵਰ ਭਾਬੀ ਉਰਦੂ ਸਾਇਮਾ ਨੂਰ, ਸਾਮੀ ਖ਼ਾਨ, ਸਾਊਦ, ਸਾਦੀਆ ਖ਼ਾਨ

ਹਵਾਲੇ[ਸੋਧੋ]