ਸਰਕਾਰੀਆ ਕਮਿਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਕਾਰੀਆ ਕਮਿਸ਼ਨ ਜੂਨ 1983ਈ. ਵਿੱਚ ਭਾਰਤ ਦੀ ਕੇਂਦਰੀ ਸਰਕਾਰ ਦੁਆਰਾ ਬਣਾਇਆ ਗਇਆ ਸੀ। ਸਰਕਾਰੀਆ ਕਮਿਸ਼ਨ ਦਾ ਕੰਮ ਕੇਂਦਰ ਅਤੇ ਰਾਜ ਦੇ ਸਬੰਧਾਂ ਅਤੇ ਇਹਨਾਂ ਦੀ ਸ਼ਕਤੀ ਸੰਤੁਲਨ ਬਾਰੇ ਅਧਿਐਨ ਕਰਨਾ ਅਤੇ ਫਿਰ ਇਹਨਾਂ ਸਬੰਧਾਂ ਦੇ ਅਧਿਐਨ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਲਾਗੂ ਕਰਨ ਲਈ ਸੁਝਾ ਦੇਣਾ ਸੀ[1]। ਇਸ ਕਮਿਸ਼ਨ ਦਾ ਇਹ ਨਾਂ ਰਣਜੀਤ ਸਿੰਘ ਸਰਕਾਰੀਆ ਦੇ ਨਾਂ ਤੇ ਪਿਆ, ਜੋ ਕੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸਨ। ਇਸ ਕਮੇਟੀ ਦੇ ਦੂਜੇ ਦੋ ਮੈਂਬਰ ਸ਼੍ਰੀ ਬੀ. ਸਿਵਾਰਮਨ ਅਤੇ ਡਾ. ਐਸ.ਆਰ. ਸੇਨ ਸਨ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

Sarkaria commission