ਸਰਦਾਰ ਅੰਜੁਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਦਾਰ ਅੰਜੁਮ
ਜਨਮ22 ਅਪਰੈਲ 1941
ਮੌਤ15 ਜੁਲਾਈ 2015(2015-07-15) (ਉਮਰ 74)
ਮੋਹਾਲੀ, ਪੰਜਾਬ (ਭਾਰਤ)
ਕਿੱਤਾਸਾਹਿਤਕਾਰ, ਕਵੀ, ਦਾਰਸ਼ਨਿਕ
ਭਾਸ਼ਾਊਰਦੂ, ਹਿੰਦੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸ਼ੈਲੀਗਜ਼ਲ, ਨਜ਼ਮ
ਪ੍ਰਮੁੱਖ ਅਵਾਰਡਪਦਮ ਭੂਸ਼ਣ, ਪਦਮ ਸ਼੍ਰੀ

ਸਰਦਾਰ ਅੰਜੁਮ(1941-2015)[1] ਊਰਦੂ ਅਦਬ ਜਗਤ ਵਿੱਚ ਸਿਰਕੱਢ ਭਾਰਤੀ ਸਾਹਿਤਕਾਰ ਅਤੇ ਦਾਰਸ਼ਨਿਕ ਸਨ।[2][3] ਉਹਨਾਂ ਨੇ 25 ਕਿਤਾਬਾਂ ਲਿਖੀਆਂ ਹਨ। ਉਹ ਪੰਜਾਬ ਯੂਨੀਵਰਸਿਟੀ ਦੇ ਉਰਦੂ ਵਿਭਾਗ ਦੇ ਮੁਖੀ ਰਹੇ। ਉਹਨਾਂ ਦੀ ਫੀਚਰ ਫਿਲਮ ਕਰਜ਼ਦਾਰ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਨੇੜਤਾ ਲਿਆਓਣ ਵਿੱਚ ਦੀ ਭੂਮਿਕਾ ਅਦਾ ਕੀਤੀ। ਉਹ ਚੰਡੀਗੜ੍ਹ ਦੇ ਨਜਦੀਕ ਹਰਿਆਣਾ ਦੇ ਸ਼ਹਿਰ ਪੰਚਕੂਲਾਵਿੱਚ ਰਹਿੰਦੇ ਸਨ।

ਸਨਮਾਨ[ਸੋਧੋ]

  • ਉਹਨਾਂ ਨੂੰ 2005 ਵਿੱਚ ਭਾਰਤ ਦੇ ਪਦਮ ਭੂਸ਼ਨ ਇਨਾਮ ਨਾਲ ਸਨਮਾਨਤ ਕੀਤਾ ਗਿਆ। ਇਹ ਇਨਾਮ ਭਾਰਤ ਦਾ ਤੀਜਾ ਸਭ ਤੋਂ ਵੱਡਾ ਸਨਮਾਨ ਹੈ।[4]
  • ਪਦਮ ਸ੍ਰੀ ਇਨਾਮ (1991)
  • ਮਿਲੇਨੀਅਮ ਪੀਸ ਅਵਾਰਡ 2000
  • ਪੰਜਾਬ ਰਤਨ ਇਨਾਮ 2001
  • ਸ਼ਾਂਤੀ ਦਾ ਦੂਤ ਇਨਾਮ - ਛਤੀਸਗੜ ਸਰਕਾਰ - 2002

ਕਾਵਿ ਨਮੂਨਾ[ਸੋਧੋ]

ਗਮੇ ਹਯਾਤ ਕਾ ਝਗੜਾ ਮਿਟਾ ਰਹਾ ਹੈ ਕੋਈ
ਚਲੇ ਭੀ ਆਓ ਕਿ ਦੁਨੀਆ ਸੇ ਜਾ ਰਹਾ ਹੈ ਕੋਈ।

ਕਹੋ ਅਜਲ ਸੇ ਜ਼ਰਾ ਦੋ ਘੜੀ ਠਹਿਰ ਜਾਏ
ਸੁਨਾ ਹੈ ਆਨੇ ਕਾ ਵਾਦਾ ਨਿਭਾ ਰਹਾ ਹੈ ਕੋਈ।

ਵੋ ਆਜ ਲਿਪਟੇਂ ਹੈਂ ਕਿਸ ਨਾਜ਼ੁਕੀ ਸੇ ਲਾਸ਼ੇ ਕੋ
ਕਿ ਜੈਸੇ ਰੂਠੋਂ ਕੋ ਮਨਾ ਰਹਾ ਹੈ ਕੋਈ।

ਕਹੀਂ ਪਲਟ ਕੇ ਨਾ ਆ ਜਾਏਂ ਸਾਂਸ ਨਬਜੋਂ ਮੇਂ
ਹਸੀਨ ਹਾਥੋਂ ਸੇ ਮਈਯੱਤ ਸਜਾ ਰਹਾ ਹੈ ਕੋਈ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. http://indianexpress.com/article/cities/chandigarh/i-want-to-live-in-hearts-of-people-i-dont-believe-in-death/
  2. India Tribune
  3. Indian Express
  4. "CM honours Padam Vibhushan awardee Dr. Sardar Anjum". NVO News. April 8, 2008. Archived from the original on ਸਤੰਬਰ 16, 2013. Retrieved ਜੁਲਾਈ 10, 2015. {{cite news}}: Unknown parameter |dead-url= ignored (|url-status= suggested) (help)