ਸਰਨਾ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਧ-ਪੂਰਬੀ ਭਾਰਤ ਦੇ ਆਦਿਵਾਸੀਆਂ ਦੇ ਆਦਿਵਾਸੀ ਸਰਨਾ ਧਰਮ ਦੀ ਨੁਮਾਇੰਦਗੀ ਦਾ ਝੰਡਾ
ਸਰਨਾ ਧਰਮ

ਸਰਨਾਇਜ਼ਮ ਜਾਂ ਸਰਨਾ [1][2][3] (ਸਥਾਨਕ ਭਾਸ਼ਾਵਾਂ: ਸਰਨਾ ਧਰਮ, ਜਿਸ ਦਾ ਮਤਲਬ ਹੈ "ਪਵਿੱਤਰ ਜੰਗਲ ਦਾ ਧਰਮ") ਮੱਧ-ਪੂਰਬੀ ਭਾਰਤ ਦੇ ਆਦਿਵਾਸੀਆਂ , ਜਿਵੇਂ ਮੁੰਡਾ, ਹੋ, ਸੰਥਾਲੀ, ਖੁਰੁਕ, ਅਤੇ ਹੋਰਨਾਂ ਦੇ ਆਦਿਵਾਸੀ ਧਰਮਾਂ ਨੂੰ ਕਿਹਾ ਜਾਂਦਾ ਹੈ। ਬਸਤੀਵਾਦੀ ਰਾਜ ਦੌਰਾਨ ਇਸ ਨੂੰ ਹਿੰਦੂ ਮੱਤ ਦੇ ਇੱਕ ਲੋਕ ਧਰਮ ਦੇ ਅੰਤਰਗਤ ਹੀ ਗਿਣ ਲਿਆ ਗਿਆ ਸੀ। ਹਾਲ ਹੀ ਦੇ ਦਹਾਕਿਆਂ ਵਿਚ, ਇਸ ਦੇ ਪੈਰੋਕਾਰਾਂ ਨੇ  ਅੱਡਰੀ  ਪਛਾਣ ਵਿਕਸਤ ਕਰਨ ਲਈ ਕੰਮ ਸ਼ੁਰੂ ਕੀਤਾ ਹੈ, ਅਤੇ  ਹਾਲ ਹੀ ਵਿਚ ਹਿੰਦੂ ਮੱਤ ਤੋਂ ਅੱਡ ਪਛਾਣ ਲਈ  ਇੱਕ ਸੰਗਠਨ ਵੀ ਵੀ ਬਣਾ ਲਿਆ ਹੈ ਜੋ ਡੋਨੀਪੋਲੋ ਜਾਂ ਸਨਮਾਹਵਾਦ ਵਰਗੇ ਹੋਰ ਕਬਾਇਲੀ ਧਾਰਮਿਕ ਅੰਦੋਲਨਾਂ ਜਿਹਾ ਹੈ।

ਹਵਾਲੇ[ਸੋਧੋ]

  1. Minahan, 2012. p. 236
  2. Sachchidananda, 1980. p. 235
  3. Srivastava, 2007.