ਮੁੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁੰਡਾ
An old Munda man, Dinajpur (1), 2010 by Biplob Rahman.jpg
ਮੁੰਡਾ ਕਬੀਲੇ ਦਾ ਇੱਕ ਬੁਢਾ ਬੰਦਾ
ਕੁੱਲ ਅਬਾਦੀ
9,000,000[1]
ਅਹਿਮ ਅਬਾਦੀ ਵਾਲੇ ਖੇਤਰ
ਬੋਲੀ
ਮੁੰਡਾਰੀ
ਧਰਮ
Sarnaism, Christianity
ਸਬੰਧਿਤ ਨਸਲੀ ਗਰੁੱਪ
Hos  • Kols  • Santals

ਮੁੰਡਾ ਭਾਰਤ ਦੇ ਛੋਟਾ ਨਾਗਪੁਰ ਪਠਾਰ ਖੇਤਰ ਦੇ ਕਬਾਇਲੀ (ਆਦਿਵਾਸੀ) ਸ੍ਮੂਹ ਹਨ। ਇਹ ਭਾਰਤ ਦੇ ਝਾਰਖੰਡ ਪ੍ਰਦੇਸ਼ ਦੇ ਇਲਾਵਾ ਬਿਹਾਰ, ਪੱਛਮ ਬੰਗਾਲ, ਓਡੀਸਾ ਆਦਿ ਭਾਰਤੀ ਰਾਜਾਂ ਵਿੱਚ ਵੀ ਰਹਿੰਦੇ ਹਨ। ਇਹਨਾਂ ਦੀ ਭਾਸ਼ਾ ਮੁੰਡਾਰੀ ਆਸਟਰੋ-ਏਸ਼ੀਆਟਿਕ ਭਾਸ਼ਾ ਪਰਵਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਉਨ੍ਹਾਂ ਦਾ ਭੋਜਨ ਮੁੱਖ ਤੌਰ ਤੇ ਝੋਨਾ, ਮੜੂਆ, ਮੱਕਾ, ਜੰਗਲ ਦੇ ਫਲ - ਫੁਲ ਅਤੇ ਕੰਦ-ਮੂਲ ਹਨ। ਉਹ ਸੂਤੀ ਬਸਤਰ ਪਾਓਂਦੇ ਹਨ। ਔਰਤਾਂ ਲਈ ਵਿਸ਼ੇਸ਼ ਪ੍ਰਕਾਰ ਦੀ ਸਾੜ੍ਹੀ ਹੁੰਦੀ ਹੈ, ਜਿਸ ਨੂੰ ਬਾਰਾਂ ਹਥਿਆ (ਬਾਰਕੀ ਲਿਜਾ:) ਕਹਿੰਦੇ ਹਨ। ਪੁਰਖ ਸਧਾਰਣ ਜਿਹੀ ਧੋਤੀ ਦਾ ਪ੍ਰਯੋਗ ਕਰਦੇ ਹਨ, ਜਿਸ ਨੂੰ ਤੋਲੋਂਗ ਕਹਿੰਦੇ ਹਨ।

20ਵੀਂ ਸਦੀ ਦੇ ਅੰਤ ਸਮੇਂ ਉਨ੍ਹਾਂ ਦੇ ਗਿਣਤੀ ਅਨੁਮਾਨਿਤ 9,000,000 ਸੀ।[1]

ਹਵਾਲੇ[ਸੋਧੋ]