ਸਰਬਲੋਹ ਦੀ ਵਹੁਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਬਲੋਹ ਦੀ ਵਹੁਟੀ ਲਾਲ ਸਿੰਘ ਕਮਲਾ ਅਕਾਲੀ ਦੁਆਰਾ ਲਿਖੀ ਇੱਕ ਕਹਾਣੀ ਹੈ ਜਿਸਨੂੰ ਪੰਜਾਬੀ ਦੀ ਪਹਿਲੀ ਕਹਾਣੀ ਮੰਨਿਆ ਜਾਂਦਾ ਹੈ। ਇਹ ਪਹਿਲੀ ਵਾਰ 1926 ਵਿੱਚ 'ਅਕਾਲੀ' ਵਿੱਚ ਛਪੀ ਸੀ।[1]

ਹਵਾਲੇ[ਸੋਧੋ]

  1. "ਨਿੱਕੀ ਕਹਾਣੀ - ਪੰਜਾਬੀ ਪੀਡੀਆ". punjabipedia.org. Retrieved 2019-06-30.