ਫ਼ਾਰਸੀ ਲਿਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ਾਰਸੀ-ਅਰਬੀ ਲਿਪੀ ਜਾਂ ਫ਼ਾਰਸੀ ਲਿਪੀ (ur, ਅਲਿਫ਼ਬਾਈ ਫ਼ਾਰਸੀ ) ਅਰਬੀ ਲਿਪੀ ਤੇ ਆਧਾਰਿਤ ਇੱਕ ਲਿਪੀ ਹੈ ਜਿਸਦੀ ਵਰਤੋਂ ਫ਼ਾਰਸੀ ਵਰਣਮਾਲਾ ਦੇ ਇਲਾਵਾ, ਉਰਦੂ ਵਰਣਮਾਲਾ, ਸਿੰਧੀ ਵਰਣਮਾਲਾ, ਸਰਾਇਕੀ ਵਰਣਮਾਲਾ, ਕੁਰਦੀ ਵਰਣਮਾਲਾ, ਲਿਊਰਿਸ਼ (ਲਿਊਰੀ), ਉਸਮਾਨ ਤੁਰਕੀ ਵਰਣਮਾਲਾ, ਬਲੋਚੀ ਵਰਣਮਾਲਾ, ਪੰਜਾਬੀ ਸ਼ਾਹਮੁਖੀ ਲਿਪੀ, ਕਸ਼ਮੀਰੀ, ਤਾਤਾਰ, ਅਜ਼ੇਰੀ, ਅਤੇ ਕਈ ਹੋਰ ਭਾਸ਼ਾਵਾਂ ਨੂੰ ਲਿਖਣ ਲਈ ਕੀਤਾ ਜਾਂਦਾ ਹੈ। ਕਿਉਂਕਿ ਫ਼ਾਰਸੀ ਵਿੱਚ ਕੁੱਝ ਧੁਨੀਆਂ ਹਨ ਜੋ ਅਰਬੀ ਭਾਸ਼ਾ ਵਿੱਚ ਨਹੀਂ ਹਨ ਇਸ ਲਈ ਉਹਨਾਂ ਨੂੰ ਪ੍ਰਗਟਾਉਣ ਲਈ ਅਰਬੀ ਲਿਪੀ ਵਿੱਚ ਕੁੱਝ ਨਵੇਂ ਅੱਖਰਾਂ ਨੂੰ ਜੋੜਨਾ ਪਿਆ।[1]

ਹਵਾਲੇ[ਸੋਧੋ]

  1. Global communication without universal civilization, Guy Ankerl, INU PRESS, 2000, ISBN 978-2-88155-004-1, ... The influence of the Arabic script goes beyond the use of the Arabic language. For instance Persian, Pashto and Sindhi languages use this writing system in modified forms. Characteristically, Urdu, which belongs to the same ...