ਸਰਾਏ ਨਿਆਮਤ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਾਏ ਨਿਆਮਤ ਖ਼ਾਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਹਰੀਪੁਰ ਜ਼ਿਲ੍ਹੇ ਦੀਆਂ 44 ਯੂਨੀਅਨ ਕੌਂਸਲਾਂ ਵਿੱਚੋਂ ਇੱਕ ਹੈ। [1] ਇਹ ਮੁਹੱਲਾ ਖੂ, ਜੋਰਾ ਪਿੰਡ, ਮੋਰੀਆਂ, ਨਜੀਬ ਅਬਾਦ, ਅਤੇ ਮੁਹੱਲਾ ਜ਼ਿਆਰਤ ਸਮੇਤ ਛੋਟੇ ਛੋਟੇ ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਪੰਜਾਬੀ ਵਿਦਵਾਨ ਡਾ. ਗੋਪਾਲ ਸਿੰਘ ਦਾ ਜਨਮ 29 ਨਵੰਬਰ 1917 ਨੂੰ ਇਸੇ ਪਿੰਡ ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. Tehsils & Unions in the District of Haripur.All Population is Muslim and there is a main Jamia Mosque in the town center. Archived 2008-01-24 at the Wayback Machine.