ਖ਼ੈਬਰ ਪਖ਼ਤੁਨਖ਼ਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਖ਼ੈਬਰ ਪਖ਼ਤੁਨਖ਼ਵਾ ਦਾ ਝੰਡਾ

ਖ਼ੈਬਰ ਪਖ਼ਤੁਨਖ਼ਵਾ (ਪਸ਼ਤੋ: خیبر پښتونخوا; ਉਰਦੂ خیبر پختونخوا; ਉੱਚਾਰਨ: xaiˈbər pəxtunˈxwɑ) ਪਾਕਿਸਤਾਨ ਦਾ ਸਭ ਤੋਂ ਨਿੱਕਾ ਸੂਬਾ ਹੈ। ਇਹਦੀ ਰਾਜਧਾਨੀ ਪੇਸ਼ਾਵਰ ਹੈ। ਸਰਹੱਦ ਪਹਿਲੇ ਪੰਜਾਬ ਦੇ ਨਾਲ ਸੀ। 1901 ‘ਚ ਇਹਨੂੰ ਇੱਕ ਵੱਖਰਾ ਸੂਬਾ ਬਣਾਇਆ ਗਿਆ। ਇਹਦੇ ਚੜ੍ਹਦੇ ਪਾਸੇ ਅਜ਼ਾਦ ਕਸ਼ਮੀਰ, ਜ਼ਿਲ੍ਹਾ ਇਸਲਾਮਾਬਾਦ ਅਤੇ ਪੰਜਾਬ, ਲਹਿੰਦੇ ਪਾਸੇ ਅਫ਼ਗਾਨਿਸਤਾਨ, ਉੱਤਰ ਵੱਲ ਅਫ਼ਗਾਨਿਸਤਾਨ ਅਤੇ ਦੱਖਣ ਵੱਲ ਪੰਜਾਬ ਅਤੇ ਬਲੂਚਿਸਤਾਨ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png