ਸਰ੍ਹੀ, ਬ੍ਰਿਟਿਸ਼ ਕੋਲੰਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਰ੍ਹੀ
Surrey
—  ਸ਼ਹਿਰ  —
ਇੱਕ ਧੁੰਦਲੇ ਦਿਨ ਵਿੱਚ ਸਰ੍ਹੀ ਦਾ ਦਿੱਸਹੱਦਾ
Flag of ਸਰ੍ਹੀ
ਝੰਡਾ
Coat of arms of ਸਰ੍ਹੀ
Coat of arms
ਮਾਟੋ: "The future lives here."
"ਭਵਿੱਖ ਇੱਥੇ ਵਸਦਾ ਹੈ।"
ਸਰ੍ਹੀ ਦਾ ਟਿਕਾਣਾ
ਗੁਣਕ: 49°11′N 122°51′W / 49.183°N 122.85°W / 49.183; -122.85
ਦੇਸ਼  ਕੈਨੇਡਾ
ਸੂਬਾ ਬ੍ਰਿਟਿਸ਼ ਕੋਲੰਬੀਆ
ਖੇਤਰੀ ਜ਼ਿਲ੍ਹਾ ਵਡੇਰਾ ਵੈਨਕੂਵਰ ਖੇਤਰੀ ਜ਼ਿਲ੍ਹਾ
ਸੰਮਿਲਤ ੧੮੭੯ (ਨਗਰਪਾਲਿਕਾ ਦਰਜਾ)
  ੧੯੯੩ (ਸ਼ਹਿਰੀ ਦਰਜਾ)
ਸਰਕਾਰ
 - ਮੇਅਰ ਡਾਈਐਨ ਵਾਟਸ
ਸਭ ਤੋਂ ਵੱਧ ਉਚਾਈ
ਅਬਾਦੀ (੨੦੧੧)[1]
 - ਕੁੱਲ 4,68,251
 - ਦਰਜਾ ੧੨ਵਾਂ
ਸਮਾਂ ਜੋਨ ਪ੍ਰਸ਼ਾਂਤ ਮਿਆਰੀ ਸਮਾਂ ਜੋਨ (UTC-੮)
 - ਗਰਮ-ਰੁੱਤ (ਡੀ੦ਐੱਸ੦ਟੀ) ਪ੍ਰਸ਼ਾਂਤ ਦੁਪਹਿਰੀ ਸਮਾਂ ਜੋਨ (UTC-੭)
ਡਾਕ ਕੋਡ ਵਿਸਤਾਰ V3R–V3X, V4A, V4N, V4P
ਇਲਾਕਾ ਕੋਡ ੬੦੪, ੭੭੮
ਵੈੱਬਸਾਈਟ www.surrey.ca

ਸਰ੍ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਲਾ ਇੱਕ ਸ਼ਹਿਰ ਹੈ। ਇਹ ਮੈਟਰੋ ਵੈਨਕੂਵਰ, ਜੋ ਵਡੇਰੇ ਵੈਨਕੂਵਰ ਖੇਤਰੀ ਜ਼ਿਲ੍ਹੇ ਦੀ ਪ੍ਰਸ਼ਾਸਕੀ ਸੰਸਥਾ ਹੈ, ਦੀ ਮੈਂਬਰ ਨਗਰਪਾਲਿਕਾ ਹੈ। ਇਹ ਸੂਬੇ ਦਾ ਵੈਨਕੂਵਰ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]