ਸਰੈਬਰੇਨੀਤਸਾ ਕਤਲਾਮ
ਸਰੇਬਰੀਨੀਤਸਾ ਕਤਲਾਮ ਸਰੇਬਰੀਨੀਤਸਾ ਨਸਲਕੁਸ਼ੀ | |
---|---|
ਬੋਸਨੀਆ ਜੰਗ ਦਾ ਹਿੱਸਾ | |
ਟਿਕਾਣਾ | ਸਰੇਬਰੀਨੀਤਸਾ, ਬੋਸਨੀਆ ਤੇ ਹਰਜ਼ੀਗੋਵੀਨਾ |
ਮਿਤੀ | 11 ਜੁਲਾਈ 1995 – 13 ਜੁਲਾਈ 1995 |
ਟੀਚਾ | Bosniak men and boys |
ਹਮਲੇ ਦੀ ਕਿਸਮ | Military assault, summary executions |
ਮੌਤਾਂ | 8,372[1] |
ਅਪਰਾਧੀ | ਸਰਪਸਕਾ ਗਣਰਾਜ ਦੀ ਸੈਨਾ[2][3] Scorpions paramilitary group[4][5][6] ਰੂਸੀ ਵਲੰਟੀਅਰ[7] |
ਸਰੇਬਰੀਨੀਤਸਾ ਕਤਲਾਮ,ਜਾਂ ਸਰੇਬਰੀਨੀਤਸਾ ਨਸਲਕੁਸ਼ੀ[8][9][10][11][12][13] (ਫਰਮਾ:Lang-bs), ਜੁਲਾਈ 1995 ਵਿੱਚ 8,000 ਤੋਂ ਵਧ[1][14][15][16][17] ਬੋਸਨੀਆ ਜੰਗ ਦੌਰਾਨ ਸਰੇਬਰੀਨੀਤਸਾ ਸ਼ਹਿਰ ਅਤੇ ਉਸਦੇ ਆਸ ਪਾਸ ਬੋਸਨਿਆਕਸ ਦਾ, ਮੁੱਖ ਤੌਰ ਤੇ ਮਰਦਾਂ ਅਤੇ ਮੁੰਡਿਆਂ ਦਾ ਕਤਲਾਮ ਸੀ। ਇਹ ਕਤਲਾਮ ਸਰਪਸਕਾ ਗਣਰਾਜ ਦੀਆਂ ਸੈਨਾਵਾਂ ਨੇ ਜਰਨਲ ਰਤਕੋ ਮਲਾਦਿਕ (Ratko Mladić) ਦੀ ਕਮਾਨ ਹੇਠ ਕੀਤਾ ਗਿਆ ਸੀ ਅਤੇ ਸੰਯੁਕਤ ਰਾਸ਼ਟਰ ਸਕੱਤਰ-ਜਨਰਲ ਨੇ ਇਸ ਕਤਲਾਮ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਯੂਰਪ ਦੀ ਧਰਤੀ ਤੇ ਸਭ ਤੋਂ ਗੰਦਾ ਜੁਰਮ ਕਿਹਾ ਸੀ।[2][3] ਸਰਬੀਆ ਦੇ ਸਕੋਰਪੀਅਨਜ ਵਜੋਂ ਜਾਣੇ ਜਾਂਦੇ ਇੱਕ ਪੈਰਾ-ਮਿਲਟਰੀ ਦਸਤੇ ਨੇ, ਜੋ 1991 ਤੱਕ ਸਰਬੀਆਈ ਘਰੇਲੂ ਮੰਤਰਾਲੇ ਦਾ ਅਧਿਕਰਿਤ ਹਿੱਸਾ ਸੀ, ਕਤਲਾਮ ਵਿੱਚ ਹਿੱਸਾ ਲਿਆ,[6][18] ਜਿਨ੍ਹਾਂ ਨਾਲ ਕਈ ਸੌ ਰੂਸੀ ਵਲੰਟੀਅਰ ਸਨ।[7][19][20] ਸਰੇਬਰੀਨੀਤਸਾ ਬੋਸਨੀਆ ਤੇ ਹਰਜ਼ੀਗੋਵੀਨਾ ਦਾ ਇੱਕ ਸ਼ਹਿਰ ਹੈ। ਇਹ ਸ਼ਹਿਰ ਬੋਸਨੀਆ ਤੇ ਹਰਜ਼ੀਗੋਵੀਨਾ ਦੇ ਇਲਾਕੇ ਸਰਪਸਕਾ ਵਿੱਚ ਸ਼ਾਮਿਲ ਹੈ। ਸਰਪਸਕਾ ਸਰਬ ਬਹੁਗਿਣਤੀ ਇਲਾਕਾ ਹੈ ਮਗਰ ਸਰੇਬਰੀਨੀਤਸਾ ਇੱਕ ਮੁਸਲਿਮ ਬਹੁਗਿਣਤੀ ਇਲਾਕਾ ਹੈ। 1995 ਵਿੱਚ ਸਰਬ ਸੈਨਾਵਾਂ ਨੇ ਇਸ ਸ਼ਹਿਰ ਤੇ ਕਬਜ਼ਾ ਕਰ ਕੇ ਇੱਕ ਹੀ ਦਿਨ ਅਠ ਹਜ਼ਾਰ ਤੋਂ ਜ਼ਿਆਦਾ ਮੁਸਲਮਾਨਾਂ ਦਾ ਕਤਲਾਮ ਕੀਤਾ ਸੀ। ਬੋਸਨੀਆ ਤੇ ਹਰਜ਼ੀਗੋਵੀਨਾ ਨੂੰ ਦੋ ਇਲਾਕਿਆਂ ਵਿੱਚ ਤਕਸੀਮ ਕੀਤਾ ਗਿਆ ਸੀ ਜਿਸ ਵਿਚੋਂ ਇੱਕ ਬੋਸਨੀਆ ਤੇ ਹਰਜ਼ੀਗੋਵੀਨਾ ਕਹਲਾਉਂਦਾ ਹੈ ਔਰ ਦੂਸਰਾ ਸਰਪਸਕਾ। 24 ਮਾਰਚ 2007 ਨੂੰ ਸਰੇਬਰੀਨੀਤਸਾ ਦੀ ਪਾਰਲੀਮੈਂਟ ਨੇ ਇੱਕ ਸਮਝੌਤਾ ਮਨਜ਼ੂਰ ਕੀਤਾ ਜਿਸ ਵਿੱਚ ਸਰਪਸਕਾ ਤੋਂ ਅਲਹਿਦਗੀ ਅਤੇ ਵਫ਼ਾਕ ਬੋਸਨੀਆ ਵਿੱਚ ਸ਼ਮੂਲੀਅਤ ਮਨਜ਼ੂਰ ਕੀਤੀ ਗਈ। ਇਸ ਵਿੱਚ ਸਰਬਾਂ ਨੇ ਹਿੱਸਾ ਨਹੀਂ ਲਿਆ ਸੀ। ਸਰੇਬਰੀਨੀਤਸਾ ਵਿੱਚ ਬੋਸਨੀਆਈ ਮੁਸਲਮਾਨ 63 ਫ਼ੀਸਦੀ ਤੋਂ ਜ਼ਿਆਦਾ ਹਨ। ਇਥੇ ਸੋਨੇ, ਚਾਂਦੀ ਦੀਆਂ ਅਤੇ ਹੋਰ ਮੌਜੂਦ ਖਾਨਾਂ ਹਨ। ਇਸ ਦੇ ਇਲਾਵਾ 1995 ਦੇ ਕਤਲਾਮ ਤੋਂ ਪਹਿਲਾਂ ਇਥੇ ਫ਼ੌਲਾਦ ਦੀ ਸਨਅਤ ਵੀ ਮਜ਼ਬੂਤ ਸੀ। 12-13 ਜੁਲਾਈ 1995 ਨੂੰ ਸਰਬ ਸੈਨਾਵਾਂ ਨੇ ਇਸ ਸ਼ਹਿਰ ਤੇ ਕਬਜ਼ਾ ਕੀਤਾ ਅਤੇ ਇੱਕ ਹੀ ਦਿਨ ਚ ਅੱਠ ਹਜ਼ਾਰ ਲੋਕਾਂ ਦਾ ਕਤਲ ਕੀਤਾ। ਇਸ ਦੇ ਇਲਾਵਾ ਮੁਸਲਮਾਨ ਇਲਾਕੇ ਤਕ ਪਹੁੰਚਣ ਦੀ ਕੋਸ਼ਿਸ਼ ਦੌਰਾਨ ਜਾਨ ਬਚਾ ਕੇ ਭੱਜਣ ਵਾਲਿਆਂ ਹਜ਼ਾਰਾਂ ਦੀ ਵੱਡੀ ਗਿਣਤੀ ਵੀ ਜਾਨ ਤੋਂ ਹੱਥ ਧੋ ਬੈਠੀ। ਇਹ ਕਤਲਾਮ ਸ਼ਹਿਰ ਵਿੱਚ ਯੂ ਐਨ ਅਤੇ ਨਾਟੋ ਫ਼ੌਜਾਂ ਦੀ ਮੌਜੂਦਗੀ ਵਿੱਚ ਹੋਇਆ। ਹੇਗ਼ ਦੀ ਸਾਬਕਾ ਯੁਗੋਸਲਾਵਿਆ ਲਈ ਜੁਰਮਾਂ ਦੀ ਆਲਮੀ ਅਦਾਲਤ ਨੇ 2004 ਵਿੱਚ ਉਸ ਕਤਲਾਮ ਨੂੰ ਬਾਕਾਇਦਾ ਨਸਲਕੁਸ਼ੀ ਕਰਾਰ ਦਿੱਤਾ।
ਹਵਾਲੇ
[ਸੋਧੋ]- ↑ 1.0 1.1 Potocari Memorial Center PRELIMINARY LIST of Missing Persons from Srebrenica '95 [1] Archived 2015-01-18 at the Wayback Machine.
- ↑ 2.0 2.1 UN Press Release SG/SM/9993UN, 11/07/2005 "Secretary-General Kofi Annan’s message to the ceremony marking the tenth anniversary of the Srebrenica massacre in Potocari-Srebrenica". Retrieved 9 August 2010.
- ↑ 3.0 3.1 Institute for War and Peace Reporting, Tribunal Update: Briefly Noted (TU No 398, 18 March 2005) [2]
- ↑ Paramilitaries Get 15 – 20 Years for Kosovo Crimes – [Balkan Insight http://balkaninsight.com/en/main/news/20364/]
- ↑ "Serbia: Mladic "Recruited" Infamous Scorpions". Institute for War and Peace Reporting. [3]
- ↑ 6.0 6.1 Williams, Daniel. "Srebrenica Video Vindicates Long Pursuit by Serb Activist". The Washington Post. Retrieved 26 May 2011.
- ↑ 7.0 7.1 Lua error in ਮੌਡਿਊਲ:Citation/CS1 at line 3162: attempt to call field 'year_check' (a nil value)., p. 3.
- ↑ "European Parliament resolution of 15 January 2009 on Srebrenica". European Parliament. Retrieved 10 August 2009.
- ↑ "Office of the High Representative – "Decision Enacting the Law on the Center for the Srebrenica-Potocari Memorial and Cemetery for the Victims of the 1995 Genocide"". Office of the High Representative in Bosnia and Herzegovina. Archived from the original on 6 ਜੂਨ 2011. Retrieved 10 August 2009.
{{cite web}}
: Unknown parameter|dead-url=
ignored (|url-status=
suggested) (help) - ↑ "Youth Initiative for Human Rights in Serbia letter to the Serbian President to commemorate the Srebrenica genocide". Youth Initiative for Human Rights in Serbia. Archived from the original on 18 ਜੁਲਾਈ 2011. Retrieved 10 August 2009.
{{cite web}}
: Unknown parameter|dead-url=
ignored (|url-status=
suggested) (help) - ↑ "Mladic shadow hangs over Srebrenica trial". The Guardian. London. 21 August 2006. Retrieved 1 November 2008.
- ↑ Goetze, Katharina (31 October 2008). "ICTY – Tribunal Update". Institute for War & Peace Reporting. Retrieved 1 November 2008.
- ↑ Mike Corder (20 August 2006). "Srebrenica Genocide Trial to Restart". Washington Post. Retrieved 26 October 2010.
- ↑ "ICTY: The Conflicts". The International Criminal Tribunal for the former Yugoslavia. Retrieved 5 August 2013.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value)., p. 81.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value)., p. 25.
- ↑ Simons, Marlise (2011-05-31). "Mladic Arrives in The Hague". The New York Times.
- ↑ "ICTY – Kordic and Cerkez Judgement – 3. After the Conflict" (PDF). Retrieved 11 July 2012.
- ↑ "Greece faces shame of role in Serb massacre". The Guardian. 2003-01-05.
- ↑ New York Times, "Life in the Valley of Death" by Scott Anderson, 29 May 2014. http://www.nytimes.com/interactive/2014/05/29/magazine/srebrenica-life-in-the-valley-of-death.html?_r=2&smid=tw-share